ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਆਦਾ|

ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਆਦਾ,
ਪੁੱਤ ਖੜੋਤੇ ਵਿਆਹੇ ਗਏ, ਕੁਆਰਾ ਰਹਿ ਗਿਆ ਦਾਦਾ |

Answer:
.
.
.
.
.
.
.
.
.
.
.
.
.
.
.
.
ਘੁਮਿਆਰ ਦਾ ਚੱਕਾ

potter

Leave a Reply