Top Commenters

ਪੰਜਾਬੀ ਸੂਰਮਾ

  • ਪੰਜਾਬੀ ਸੂਰਮਾ
   Posted on:2012-11-26T15:10:33

   http://www.facebook.com/Kir...

   plz like it on facebook.......

  • ਪੰਜਾਬੀ ਸੂਰਮਾ
   Posted on:2012-11-20T14:19:57

   lolzzzzzzzzzzzz

  • ਪੰਜਾਬੀ ਸੂਰਮਾ
   Posted on:2012-11-20T14:19:44

   hanji 22

  • ਪੰਜਾਬੀ ਸੂਰਮਾ
   Posted on:2012-11-20T14:19:16

   marha hoya 22 hana mere nal....

  • ਪੰਜਾਬੀ ਸੂਰਮਾ
   Posted on:2012-11-20T14:18:58

   hanji 22 ji...eda e ah....

  • ਪੰਜਾਬੀ ਸੂਰਮਾ
   Posted on:2012-11-17T05:44:38

   ਬਾਪੂ ਦੇ ਸਿਰ ਤੇ ਬੜੀ ਐਸ਼ ਕਰਦੇ ਆਂ
   ਬੱਸ ਹੁਣ ਇੱਕੋ ਹੀ ਤਮੰਨਾ ਕਿ ਬਾਪੂ
   ਨੂੰ ਐਸ਼ ਕਰਾਉਣੀ

  • ਪੰਜਾਬੀ ਸੂਰਮਾ
   Posted on:2012-11-17T05:44:21

   Net ਚੱਲਵਾਏ ਆ ਬਾਪੂ ਨਾਲ ਲੜਕੇ ,
   ਕਦੇ ਤਾ Chatting ਕਰੇਗੀ ਨੀ ਬਸ ਇਸੇ ਕਰਕੇ

  • ਪੰਜਾਬੀ ਸੂਰਮਾ
   Posted on:2012-11-17T05:43:51

   ਇਹ ਸਿਰ ਝੁਕਦਾ ਬਾਬੇ ਨਾਨਕ ਤੇ ਬੇਬੇ ਬਾਪੂ ਦੇ ਮੂਹਰੇ !
   ਬਾਕੀ ਭੁੱਲ ਜਾਣ ਜੋ ਸਾਨੂੰ ਝੁਕਾਉਣਾ ਚਾਹੁੰਦੇ ਆ

  • ਪੰਜਾਬੀ ਸੂਰਮਾ
   Posted on:2012-11-17T05:43:01

   ਸਹੇਲੀ ਕਹਿੰਦੀ ਫਿਲਮ ਦਿਖਾ,
   ਤੇ ਬਾਪੂ ਕਹਿੰਦਾ ਕਾਲੇਜ ਜਾ,
   ਸਹੇਲੀ ਕਹਿੰਦੀ ਇਧਰ ਆ, ਤੇ ਬਾਪੂ
   ਕਹਿੰਦਾ... ਕਿਧਰ ਆ?
   ਕੁੜੀ ਕਹੇ ਮੈਂ ਛਡ ਦੇਣਾ, ਬਾਪੂਕਹਿੰਦਾ ਘਰੋ
   ......ਕਢ ਦੇਣਾ,
   ਕੁੜੀ ਕਹੇ ਚੱਲ ਭੱਜ ਜਾਇਏ, ਬਾਪੂ ਕਹਿੰਦਾ ਲਭ
   ਕੇ ਵਡ ਦੇਣਾ,
   ਦੋਵੇਂ ਜਣੇ ਨਵੇਂ ਹੀ ਰੰਗ ਵਿਖਾਈ ਜਾਂਦੇ ਆ,
   ਮਾਸੂਮ ਜਹੇ ਜਵਾਕ ਨੂ ਟੇਨਸ਼ਨ ਪਾਈ ਜਾਂਦੇ ਆ,
   ਕੁੜੀ ਅਸੀਂ ਛਡਣੀ ਨਹੀਂ ਕੋਈ ਹੋਰ ਹੀ ਸਕੀਮ
   ਤਾਂ ਲਾਉਣੀ ਪਉ ...
   ਇੱਕੋ ਹੀ ਰਾਹ ਦਿਖੇ ਮੈਨੂੰ ਕੋਈ ਬਾਪੂ ਨਾਲ
   ਫਸਾਉਣੀ ਪਉ........

  • ਪੰਜਾਬੀ ਸੂਰਮਾ
   Posted on:2012-11-17T05:42:33

   ਉਹ ਵਿਚਾਰੀ ਅੱਜ ਤੱਕ ਠੰਢ 'ਚ ਮਰਦੀ ਆ,
   .
   .
   .
   .
   .
   .
   .
   .
   .
   .

   ਮੈਂ ਉਹਨੂੰ ਇੱਕ ਵਾਰ ਕਹਿਤਾ ਸੀ, ਬਿਨਾਂ ਕੋਟੀ ਤੋਂ ਤੂੰ ਕੈਟਰੀਨਾ ਕੈਫ ਲੱਗਦੀ ਆਂ,
   ਉਹ ਤਾਂ ਸੀਰੀਅਸ ਹੀ ਲੈਗੀ

  • ਪੰਜਾਬੀ ਸੂਰਮਾ
   Posted on:2012-11-17T05:42:12

   ਬਾਪੂ ਕਹਿੰਦਾ ਸਾਡੇ ਪੁੱਤ ਜ਼ਿੰਨਾ ਕੋਈ ਢੀਠ ਤੇ BaDmAsH ਨੀ,
   ਪਰ ਸਹੇਲੀ ਕਹਿੰਦੀ ਮੇਰੇ Jannu ਜ਼ਿੰਨਾ ਕੋਈ ਸ਼ਰੀਫ ਤੇ SmArT ਨੀ

  • ਪੰਜਾਬੀ ਸੂਰਮਾ
   Posted on:2012-11-17T05:41:44

   ਲਾਰੇ ਲਾਰੇ ਲਾਰੇ
   ਬਾਪੂ ਨੇ ਈਮੇਲ ਪੜ ਲਈ, ਕਹਿੰਦਾ ਪੁੱਤ ਆਸ਼ਕੀਆਂ ਮਾਰੇ
   FACEBOOK ਤੇ ਨਾ ਜਾਵਾਂ ਸੰਙਦਾ, ਬਾਪੂ ਉਤੋਂ ਝਾਤੀਆਂ ਮਾਰੇ
   SMS ਮੈਂ Delete ਕਰ ਤੇ, ਅਗੋਂ ਤੂੰ ਸਾੰਭ ਲਈ ਮੁਟਿਆਰੇ
   ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ.

  • ਪੰਜਾਬੀ ਸੂਰਮਾ
   Posted on:2012-11-17T05:41:01

   ਬਾਪੂ ਕਹਿੰਦਾ ਪੁੱਤ ਕੋਈ ਕੁੜੀ ਪਸੰਦ ਆਈ Facebook Te
   ਮੈਂ ਕਿਹਾ ਬਾਪੂ ਜੀ ਪਿਆਰ ਨਾਲ ਤਾਂ ਸਾਰੀਆ ਹੀ ਗੱਲ ਕਰ ਲੈਂਦੀਆ ਨੇ
   ਪਰ ਕੋਈ Dil Da ਭੇਦ ਨੀ ਦਿੰਦੀ

  • ਪੰਜਾਬੀ ਸੂਰਮਾ
   Posted on:2012-11-17T05:40:26

   ਮਾ ਨੇ ਪੁਛਣਾ ਪੁੱਤ ਰੋਟੀ ਟਾਇਮ ਤੇ ਖਾਨਾ
   ਬਾਪੂ ਨੇ ਕਹਿਣਾ ਪੁੱਤ ਕਮ ਕਾਜ ਮਿਲੀ ਜਾਂਦਾ
   ਜੇ ਪੈਸੇ ਧੇਲੇ ਦੀ ਲੋੜ ਹੋਈ ਤਾ ਦੱਸੀ
   ਪਰ ਸਾਲੇ ਯਾਰਾ ਨੇ ਇਕੋ ਗਲ ਪੁਛਣੀ
   ਹੋਰ ਫੇਰ ਕੋਈ ਗੋਰੀ ਫਸੀ Fer !!!!

  • ਪੰਜਾਬੀ ਸੂਰਮਾ
   Posted on:2012-11-17T05:40:02

   ਜਦ ਤੱਕ ਉੱਠ ਕੇ Face Wash ਤੂੰ ਕਰਦੀਂ ਏਂ,
   ਮੈਂ ਤਦ ਤੱਕ Net ਤੋਂ ਪੜ ਲੈਨਾਂ ਅਖ਼ਬਾਰਾਂ ਨੀ
   ਪੁੱਛ English ਵਿੱਚ ਕੀ ਤੂੰ ਪੁੱਛਣਾ ਚਾਹੁੰਨੀ ਏ,
   ਇਸ ਦੇਸੀ ਜੱਟ ਦੀਆਂ New York ਤੱਕ ਮਾਰਾਂ ਨੇ

  • ਪੰਜਾਬੀ ਸੂਰਮਾ
   Posted on:2012-11-17T05:39:26

   ਗੁਗਲੋ ਮੁਗਲੋ ਜੱਟੀ ਰਾਤੀ ਸੁਪਨੇ 'ਚ ਮੈਨੂੰ ਆ ਕੇ ਕਹਿੰਦੀ
   .
   .
   .
   .
   .
   .
   .
   .
   .
   .
   Window 8 ਦੀ ਸੀਡੀ ਹੈਗੀ ਆ

  • ਪੰਜਾਬੀ ਸੂਰਮਾ
   Posted on:2012-11-17T05:38:55

   ਜਿਸਨੂੰ ਬੁੱਲੇ ਦੀਆਂ ਕਾਫੀਆਂ ਨੇ ਨਿਹਾਰਿਆ ਏ,
   ਜਿਸਨੂੰ ਸ਼ਿਵ ਦੇ ਗੀਤਾਂ ਨੇ ਸ਼ਿਗਾਰਿਆ ਏ,
   ਜਿਸ ਚ' ਨਾਨਕ ਸਿੰਘ ਨੇ ਲਿਖਿਆ ਸੰਸਾਰ ਏ,
   ਜਿਸ ਚੋਂ ਵਾਰਸ ਸ਼ਾਹ ਦਾ ਹੁੰਦਾ ਦੀਦਾਰ ਏ,
   ਜਿਸ ਚੋਂ ਮਾਣਕ ਦੀ ਕਲੀਆਂ ਨੂੰ ਖੁਸ਼ਬੂ ਮਿਲੀ,
   ਜਿਸ ਚ' ਚਾਤਿ੍ਕ ਦੀ ਕਵਿਤਾ ਖਿਲੀ,
   ਜਿਸ ਦਾ ਅੱਜ ਵੀ ਟੋਹਰ ਨਵਾਬੀ ਏ,
   ਇਹ ਮੇਰੀ ਮਾਂ ਬੋਲੀ ਪੰਜਾਬੀ ਏ।"
   ਫੇਰ ਅੱਜ "ਪੰਜਾਬੀ" ਹੀ ਕਿਉਂ "ਪੰਜਾਬੀ" ਬੋਲਣ ਤੋਂ ਸੰਗਦੇ ਨੇ?

  • ਪੰਜਾਬੀ ਸੂਰਮਾ
   Posted on:2012-11-17T05:38:29

   ਤਿੱਖਾ ਨੱਕ ,ਸ਼ਰਾਬੀ ਅੱਖ ਪੁਆਡ਼ੇ ਪਾਉਦੇਂ ਨੇ ,
   ਕਾਲੀ ਗੁੱਤ ਤੇ ਸਾਉਣ ਦੀ ਰੁੱਤ ਬਡ਼ਾ ਸਤਾਉਦੇਂ ਨੇ ,
   ਚਿੱਟੇ ਦੰਦ ਤੇ ਲੱਚਕਦੇ ਅੰਗ ਵੇ ਲੁੱਟਦੇ ਦਿਲ ਦਿਲਦਾਰਾਂ
   ਗੋਰੇ ਰੰਗ ਤੇ ਕੁੱੜਤੀ ਤੰਗ ਤੇ ਮਰਦੇ ਪੁੱਤ ਸਰਦਾਰਾਂ ਦੇ

  • ਪੰਜਾਬੀ ਸੂਰਮਾ
   Posted on:2012-11-17T05:37:33

   ਜੱਟੀ ਦੀ ਅੱਖ ਚ' ਰੜਕਦੀਆਂ ਨੇ,
   ਜੱਟਾ ਵੇ ਸਹੇਲੀਆਂ ਤੇਰੀਆਂ ਸਾਰੀਆਂ ਦੀਆਂ ਸਾਰੀਆਂ

  • ਪੰਜਾਬੀ ਸੂਰਮਾ
   Posted on:2012-11-17T05:36:37

   ਮੈਨੂੰ ਤਾਂ ਆਏ ਲੱਗਾ ਜਿਵੇ ਕਿਸੇ ਕੁੜੀ ਦੀ ਯਾਦ 'ਚ

   ਨੀਂਦ ਨਹੀਂ ਆਉਂਦੀ

   ਸਵੇਰੇ ਉੱਠ ਕੇ ਪਤਾ ਲੱਗਿਆ ਕਿ ਮੇਰੇ ਤੇ ਤਾਂ ਰਜਾਈ

   ਨੀ ਪੂਰੀ ਆਉਂਦੀ

  • ਪੰਜਾਬੀ ਸੂਰਮਾ
   Posted on:2012-11-17T05:35:18

   ਕਦੇ ਕਦੇ ਮੇਰੇ ਦਿਲ ਵਿੱਚ ਸਵਾਲ ਆਉਂਦਾ,
   ਕਿ ਅਗਰ ਦੁਨੀਆਂ 'ਚ ਸਰਦਾਰ ਨਾਂ ਹੁੰਦੇ ਤਾਂ ਕੀ ਹੁੰਦਾ?
   Sorry ਯਾਰ, ਦੁਨੀਆਂ ਬੇਕਾਰ, ਬਿਨਾਂ Son Of Sardaar

   ਕੁੜੀਆਂ ਤਾਂ ਹੁੰਦੀਆਂ ਪਰ ਪੰਜਾਬਣਾਂ ਨਾਂ ਹੁੰਦੀਆਂ
   ਦੁਨੀਆਂ ਦੇ ਮੁੰਡਿਆਂ ਦੀ ਆਤਮਾ ਸੋਹਣੀ ਕੁੜੀਆਂ ਨੂੰ ਰੋਂਦੀ
   ਮਿਰਝੇ ਨਾਂ ਹੁੰਦੇ, ਰਾਂਝੇ ਨਾਂ ਹੁੰਦੇ, ਤਾਂ ਕੌਣ ਕਰਦਾ ਕੁੜੀਆਂ ਨੂੰ ਪਿਆਰ

   ਜੇ ਸਰਦਾਰ ਨਾਂ ਹੁੰਦੇ ਤਾਂ Joke ਕਿਸ ਤੇ ਬਣਾਉਂਦੇ
   ਕੌਣ ਲਿਆਉਂਦਾ ਰੁੱਖੇ ਚਿਹਰਿਆਂ ਤੇ ਹਾਸੀ
   ਕਿਵੇਂ ਲੱਗਦੀ ਦੁਨੀਆਂ Without Color Of ਦਸਤਾਰ
   ਹਰਾਮਜ਼ਾਦਾ, ਇਸ 'ਚ ਪਿਆਰ ਹੈ ਜ਼ਿਆਦਾ

   ਤੇਰੀ ਭੈਣ ਦੀ, ਤੇਰੀ ਮਾਂ ਦੀ, ਇਹ ਦੁਨੀਆਂ ਨੂੰ ਅਸੀਂ ਸਿਖਾਇਆ
   ਇਸ Kolaveri Di ਦੀ ਵਾਰੀ ਤਾਂ ਬਾਅਦ 'ਚ ਆਈ
   ਗਾਲਾਂ ਦੇ ਬਿਨਾਂ ਯਾਰ ਕਿਵੇਂ ਦਿਖਾਉਂਦੇ ਪਿਆਰ
   Sorry ਯਾਰ, ਦੁਨੀਆਂ ਬੇਕਾਰ, ਬਿਨਾਂ Son Of Sardaar

   ਹਾਂਜੀ ਸਰਦਾਰ ਤੇ Joke ਤਾਂ ਕਰਨਾ, ਪਰ ਜੋਕਰ ਨਾਂ ਸਮਝਣਾ
   ਕਿਉਂਕਿ ਸਰਦਾਰ ਦੀ ਦਸਤਾਰ ਤੇ ਹੱਥ ਉਠਾਏਂਗਾ ਨਾਂ
   ਤਾਂ ਸਰਦਾਰ ਉਠਾ ਦਉਗਾ......

  • ਪੰਜਾਬੀ ਸੂਰਮਾ
   Posted on:2012-11-17T05:34:59

   ਜੇ ਤੂੰ ਮਾਲਵੇ ਦੀ ਜੱਟੀ, ਮੈ ਵੀ ਪੇਂਡੂ ਜੱਟ ਦੇਸੀ ,
   ਨੀ ਮੁੱਛ ਚਾੜ ਕੇ ਰੱਖੀਦੀ, ਆਪਾਂ ਕਿਸੇ ਤੋਂ ਨੀ ਘੱਟ,
   ਨੀ ਦੁੱਖ ਇੱਕੋ ਸਾਨੂੰ ਮਾਰੇ, ਜੋ ਲੱਗੀ ਦਿਲ ਉੱਤੇ ਸੱਟ,
   ਨੀਂ ਤੇਰਾ ਯਾਰ doabe ਦਾ ਏ ਜੱਟ

  • ਪੰਜਾਬੀ ਸੂਰਮਾ
   Posted on:2012-10-18T13:58:01

   kiam ah veere

  • ਪੰਜਾਬੀ ਸੂਰਮਾ
   Posted on:2012-10-17T13:53:52

   ਹਰ ਤਰਾਂ ਨਾਲ ਭੁਲਾਇਆ ਪਰ ਇਹ ਹਾਲ ਹੋਇਆ
   ਹਰ ਇੱਕ ਖਿਆਲ ਤੋ ਪੈਦਾ ਤੇਰਾ ਹੀ ਖਿਆਲ ਹੋਇਆ

  • ਪੰਜਾਬੀ ਸੂਰਮਾ
   Posted on:2012-10-17T13:49:02

   ਲਫਜਾਂ ਦੀ ਤਾਂ ਕਮੀ ਨਹੀਂ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ ....
   ਪਰ ਜੋ ਤੁਹਾਡੀ ਖਾਮੋਸ਼ੀ ਨਹੀਂ ਸਮਝ ਸਕਦੇ ਓਹ ਅਲਫਾਜ਼ ਕੀ ਸਮਝਣਗੇ ........

 • Visit Us On TwitterVisit Us On FacebookVisit Us On Google Plus