Top Commenters

Báíñs Ämár

  • Báíñs Ämár
   Posted on:2015-11-04T02:47:13

   ਖੁਸ਼ ਰਹੇ ਮੋਜਾਂ ਮਾਣੇ,

   ਅਸੀਂ ਭੁੱਲਗੇ ਹਾਂ ਯਾਦਾ ਦੇ ਤਾਣੇ ਬਾਣੇ॥ਅਮਰ

  • Báíñs Ämár
   Posted on:2015-11-04T02:40:02

   ਇੱਕ ਤੇਰੀ ਦੂਜਾ ਰੱਬ ਦੀ ਸੋਂਹ ਖਾਵਾਂ,

   ਕੁੜੀਆ ਬਹੁਤ ਨੇ, ਮਗਰ ਨਾ ਜਾਵਾਂ,

   ਫੋਕੀ ਟੋਹਰ ਦੇਖ ਲਾਉਦੀਆ ਨੇ,

   ਗਰੀਬ ਤੋਂ ਦੂਰ ਰਾਹੋ ਸਬ ਨੂੰ ਸਮਝਾਵਾਂ,

   ਪਿਆਰ ਤੈਨੂੰ ਕੀਤਾ ਹੁਣ ਤਾਂ ਅੱਤ ਕਰਾਉਣੀ,

   ਸੋਚਣਗੇ ਮਰਦਾ ਨੀ, ਸਾਫ ਦਿਲਾ ਤੇ ਰੱਬ ਦੀ ਛਾਵਾਂ॥ਅਮਰ

  • Báíñs Ämár
   Posted on:2015-11-04T02:26:06

   ਰਾਹ ਜਾਂਦੇ ਹੁਸਨ ਨੂੰ ਕਦੇ ਨੀ ਬੁਲਾਈਦਾ,
   ਫੁਕਰੀਆਂ ਨਾਰਾਂ ਤੋਂ ਬੱਚ-ਬੱਚ ਜਾਈਦਾ,
   ਸਾਫ ਜਿਹੇ ਦਿਲ ਵਹਿਮ ਜਿਹਾ ਪਾ ਲਈਦਾ,
   ਜੋ ਕਰੇ ਦੋ ਮਿੱਠੀਆ ਗੱਲਾਂ ਉਹਨੂੰ ਅਪਣਾ ਬਣਾ ਲਈਦਾ॥ਅਮਰ॥

  • Báíñs Ämár
   Posted on:2015-11-04T02:25:07

   ਚੇਤਾ ਕਰ ਮੰਡਾ ਕੱਚਾ, ਪੁਠੇ ਕੰਮ ਨਾ ਕਦੇ ਕੀਤੇ,

   ਤੇਰੇ ਨਾਲ ਲਾ ਯਾਰੀ, ਕਈਆ ਦੇ ਸਿਰ ਪਾੜ ਦਿੱਤੇ,

   ਛੱਡ ਗਈ ਸੀ ਜਦੋ ਨਾ ਹੀ ਸੀ ਘੁੱਟ ਲਾਉਦਾ,

   ਅੱਜ ਸੋਹਣੀਏ ਬੋਤਲ ਪੀਤੇ ਬਿਨ ਘਰ ਨਾ ਆਉਦਾ,

   ਕਿਹੋ ਜਿਹੇ ਚੱਕਰਾ ਚ, ਪਾ, ਆਪ ਤਾ ਜਿੰਦਗੀ ਮਾਣਦੀ ਏ,

   ਇੱਕ ਬੇਵਫਾਈ ਤੇਰੀ ਦੂਜੀ ਨਿਤ ਦਾਰੂ ਅੰਦਰ ਗਾਲਦੀ ਏ,

   ਸਮਝ ਮੇਰੇ ਨਾ ਆਈ ਯਾਰੀ, ਕਿਉ ਇੰਨਾ ਪਿਆਰ ਜਤਾਇਆ,

   ਰੋਲਕੇ ਸਪਨੇ ਗਰੀਬਾ ਦੇ,ਕਿਉ ਕੇਨੇਡਾ ਮੰਗਣਾ ਕਰਾਇਆ॥ਅਮਰ॥

  • Báíñs Ämár
   Posted on:2015-07-09T21:35:04

   ਯਾਦਾ ਦੇ ਵਿੱਚ ਧੁਖਦੇ ਖਿਆਲ ਮੱਘਦੇ ਨੇ,
   ਅੱਜਕੱਲ ਅਪਣੇ ਵੀ ਬਦਲੇ ਬਦਲੇ ਲੱਗਦੇ ਨੇ,
   ਕਹਿ ਅਸੀਂ ਸਕਦੇ ਨੀ, ਪਰ ਦੁੱਖ ਕਾਹਦਾ,
   ਫਰਕ ਨਾ ਪਿਆ ਉਹਨੂੰ, ਤੋੜਕੇ ਹਰ ਵਾਅਦਾ॥ਅਮਰ॥

  • Báíñs Ämár
   Posted on:2015-07-09T21:34:26

   ਜਾਦੀ ਜਾਦੀ ਸੋਹਣੀਏ ਦੋ ਗੱਲਾਂ ਪੱਲੇ ਮੇਰੇ ਪਾ ਜਾਦੀ,
   ਲਾਰੇ ਕਿਵੇ ਲਾਈਦੇ, ਝੂਠਾ ਪਿਆਰ ਕਰਨਾ ਸਿਖਾ ਜਾਦੀ॥ਅਮਰ॥

  • Báíñs Ämár
   Posted on:2015-07-09T21:34:10

   ਮਾ ਦੀ ਮਮਤਾ ਕੀ ਹੁੰਦੀ ਏ,
   ਕੀ ਜਾਨਣ ਮਾਵਾਂ ਤੋ ਵਾਝੇ,
   ਬੈਣ ਭਰਾ ਤਾ ਹਰ ਇੱਕ
   ਮਾ ਨੁੰ ਹੁੰਦੇ ਨੇ ਯਾਰੋ ਸਾਝੇ,
   ਮਾਂ ਦੀ ਦੇਣ ਨਹੀਓ ਦੇ ਸਕਦੇ,
   ਜੱਗ ਦੇ ਹਰ ਖੁਸ਼ੀਆਂ ਤੇ ਖੇੜੇ,
   ਮਾ ਤੋ ਬਾਦ ਵੀਰਾਂ ਦੇ ਸਿਰਫ,
   ਭੈਣਾ ਹੁੰਦੀਆ ਨੇ ਨੇੜੇ,
   ਵੱਡੀਆ ਭੈਣਾ ਨੇ ਮਾਵਾ ਪਿਛੋ,
   ਵੀਰਾ ਨੂੰ ਲਾਡ ਲਡਾਇਆ ਏ,
   ਵਸਦੀਆਂ ਰਹਿਣ ਭੈਣਾ ਜਿਨਾਂ ਨੇ,
   ਵੀਰਾਂ ਦਾ ਸਾਥ ਨਿਭਾਇਆ ਏ,

   ਔਖਾਂ ਸੋਖਾਂ ਕਰਕੇ ਵੀਰਾ ਦਾ,
   ਹਰ ਸ਼ੌਕ ਪੂਰਾ ਕੀਤਾ,
   ਮਾਵਾ ਵੀ ਨਹੀਓ ਕਰ ਸਕਦੀਆ,
   ਭੈਣਾ ਮਾਵਾ ਨਾਲੋ ਜਿਆਦਾ ਕੀਤਾ,
   ਸੁੱਖ ਦੁਖ ਚ, ਨਾਲ ਰਹੀਆਂ,
   ਅੱਜ ਫੇਰ ਭੇਣਾ ਦਾ ਚੇਤਾ ਆਇਆ ਏ,
   ਵਸਦੀਆਂ ਰਹਿਣ ਭੈਣਾ ਜਿਨਾਂ ਨੇ,
   ਵੀਰਾਂ ਦਾ ਸਾਥ ਨਿਭਾਇਆ ਏ,

   ਬੋਲ ਕਦੇ ਮੰਦਾ ਬੋਲਿਆ ਹੋਵੇ,
   ਵੀਰ ਅਪਣੇ ਨੂੰ ਮਾਫ ਕਰਨਾ,
   ਦੁਖੀ ਨਾ ਹੋਣ ਆਪ ਤੁਸੀ,
   ਹੋ ਸਕਿਆ ਮੇਰੇ ਇੱਕ ਚੰਡ ਧਰਨਾ,
   ਜਨਮ ਦਿਨ ਤੇਰੇ ਦੇ ਅੱਜ ਮੈਂ
   ਭੈਣੇ ਦਿੱਲ ਦਾ ਹਾਲ ਸੁਣਾਇਆ,
   ਤੇਰਾ ਕਰਜਦਾਰ ਮੈਂ ਰਹਿਣਾ ਸਦਾ,
   ਜਿੰਨਾ ਇੰਨਾ ਮੈਨੂੰ ਚਾਹਿਆ ਏ
   ਵਸਦੀਆਂ ਰਹਿਣ ਭੈਣਾ ਜਿਨਾਂ ਨੇ,
   ਵੀਰਾਂ ਦਾ ਸਾਥ ਨਿਭਾਇਆ ਏ,

   ਦੱਸਣਾ ਚਾਹੁੰਦਾ ਹਾਂ ਪਿਆਰ ਮੈਂ ਕਰਦਾ,
   ਗੁੱਸੇ ਵਿੱਚ ਨੈਣ ਅਪਣੇ ਭਰਦਾ,
   ਰੁੱਸ ਨਾ ਜਾਵੇ, ਤਾ ਵੀ ਡਰਦਾ,
   ਕਦੇ ਗੱਲ ਨਾ ਹੋਵੇ ਪੱਲ ਪੱਲ ਮਰਦਾ,
   ਹਰ ਗੱਲ ਤੁਹਾਡੇ ਨਾਲ ਸਾਝੀ ਕੀਤੀ,
   ਕਦੇ ਸੱਚ ਨਾ ਮੈਂ ਛੁਪਾਇਆ ਏ,
   ਵਸਦੀਆਂ ਰਹਿਣ ਭੈਣਾ ਜਿਨਾਂ ਨੇ,
   ਵੀਰਾਂ ਦਾ ਸਾਥ ਨਿਭਾਇਆ ਏ,
   ਵਸਦੀ ਰਹੇ ਬੈਣ ਮੇਰੀ ਜਿਨੇ
   ਪੁੱਤਾ ਵਾਂਗਰ ਚਾਹਿਆ ਏ,
   ਲਵ ਯੂ ਦੀਦੀ ਜੀ ..... ਜਨਮ ਦਿਨ ਮੁਬਾਰੱਕ.......ਅਮਰ

  • Báíñs Ämár
   Posted on:2015-07-09T21:33:55

   gal sunle meri yaara, mainu nhio lagda toon piara,
   bs man le meri ik, tenu mur na javan dikh,
   soch ehi bnayi main tenu hor nhi stauna e,
   mere palle jo e hun tak sb tenu de jana e,
   bakwas main krda ni soniye, bhave bhut han mara,
   gal meri sundi kyu nhi tenu mianu block krja yara,
   piar na hove mur kisse naal, man nu smja launga,
   je toon v shadke tur gyi sanu , main jeen ton ass muka launga ....amar

  • Báíñs Ämár
   Posted on:2015-07-09T21:31:36

   ਸਬਨੇ ਬੂਹਾ ਭੇੜਿਆ ਸੀ, ਉਸ ਰੱਬ ਨੇ ਵੀ ਮੁੱਖ ਫੇਰ ਲਿਆ,

   ਮਖੌਲ ਉਠਾਉਦੇ ਨੇ, ਜੇ ਦਰਦਾ ਨੂੰ ਕਿਸੇ ਨਾਲ ਛੇੜ ਲਿਆ,

   ਮੇਰੀ ਜਿੰਦਗੀ ਹੁਣ ਰੁੱਲਦੀ ਜਿਹੀ ਸਾਥ ਨਾ ਕਿਸੇ ਨੇ ਨਿਭਾਉਣਾ ਏ,

   ਇਥੇ ਅਪਣਿਆ ਕਦੇ ਹਾਲ ਨਾ ਪੁੱਛਿਆ, ਪਰਾਇਆ ਵੀ ਛੱਡ ਜਾਣਾ ਏ॥ਅਮਰ॥

  • Báíñs Ämár
   Posted on:2015-07-09T21:26:18

   ਤੇਰੀ ਹਰ ਖੁਸ਼ੀ ਪੁਰੀ ਕੀਤੀ, ਅਪਣੇ ਚਾਵਾਂ ਨੂੰ ਵੀ ਮਾਰਿਆ,
   ਤੇਰੀ ਹਰ ਖਵਾਇਸ਼ ਲਈ, ਹਰ ਪੱਲ ਨੂੰ ਤੇਰੇ ਤੋਂ ਵਾਰਿਆ,
   ਤੂੰ ਕਰਕੇ ਬੇਵਫਾਈ, ਮੇਰੇ ਸਰਾਣੇ ਮੌਤ ਨੂੰ ਬਿਠਾ ਗਈ,
   ਕਾਹਦਾ ਤੇਰੇ ਨਾਲ ਪਿਆਰ ਕੀਤਾ, ਮੇਰੀ ਜਿੰਦਗੀ ਹੀ ਤੂੰ ਖਾ ਗਈ॥ਅਮਰ॥

  • Báíñs Ämár
   Posted on:2015-07-09T21:26:04

   ਨਾ ਯਾਰ ਰਹੇ ਨਾ ਯਾਰੀਆਂ ਰਹੀਆਂ,
   ਨਾ ਪਿਆਰ ਰਿਹਾ ਨਾਲੇ ਇੱਜਤਾ ਗਈਆਂ,
   ਦੇਖ ਤਮਾਸ਼ੇ ਦੁਨੀਆਂ ਰੋਣ ਨੂੰ ਜੀ ਕਰਿਆ,
   ਕੀ ਬਣੂ ਆਉਣ ਵਾਲੀ ਪੀੜੀ ਦਾ,
   ਸੋਚਕੇ ਮੇਰਾ ਦਿਲ ਡਰਿਆ,
   ਸੋਚਕੇ ਮੇਰਾ ਦਿਲ ਡਰਿਆ॥ਅਮਰ॥

  • Báíñs Ämár
   Posted on:2015-07-06T03:37:57

   ਤੇਰੀ ਹਰ ਖੁਸ਼ੀ ਪੁਰੀ ਕੀਤੀ, ਅਪਣੇ ਚਾਵਾਂ ਨੂੰ ਵੀ ਮਾਰਿਆ,
   ਤੇਰੀ ਹਰ ਖਵਾਇਸ਼ ਲਈ, ਹਰ ਪੱਲ ਨੂੰ ਤੇਰੇ ਤੋਂ ਵਾਰਿਆ,
   ਤੂੰ ਕਰਕੇ ਬੇਵਫਾਈ, ਮੇਰੇ ਸਰਾਣੇ ਮੌਤ ਨੂੰ ਬਿਠਾ ਗਈ,
   ਕਾਹਦਾ ਤੇਰੇ ਨਾਲ ਪਿਆਰ ਕੀਤਾ, ਮੇਰੀ ਜਿੰਦਗੀ ਹੀ ਤੂੰ ਖਾ ਗਈ॥ਅਮਰ॥

  • Báíñs Ämár
   Posted on:2015-06-25T05:32:30

   ਜਿੰਨ੍ਹਾਂ ਪਿਆਰ ਕਦੇ ਸਾਨੁੰ ਕੀਤਾ,

   ਦੇਖ ਉਹ ਵੀ ਪਾਸਾ ਵੱਟ ਲੈਂਦਾ,

   ਕੁਝ ਰਿਸ਼ਤੇ ਅਜਿਹੇ ਮਿਲੇ ਮੈਨੂੰ,

   ਜਿੰਨ੍ਹਾ ਦਾ ਸਾਥ ਮੇਰੇ ਨਾਲ ਰਹਿੰਦਾ,

   ਕੁਝ ਉਪਰੇ ਉਪਰੇ ਵੀ ਮਿਲੇ ਮੈਂਨੂੰ,

   ਜਿੰਨਾ ਦੇਖ ਗਰੀਬੀ ਹੱਥ ਝੱਟਕੇ,

   ਪਿਆਰ ਦਾ ਤੋਹਫਾ ਦੇ ਝੂਠਾ,

   ਲੈ ਗਏ ਮੇਰਾ ਘਰ ਪੱਟਕੇ,

   ਮੋਤ ਨਸੀਬੀ ਲਿਖੀ ਨਾ ਹਾਲੇ,

   ਦੁਖਾ ਦੇ ਬਿਚਾਲੇ ਰਿੜਕਦਾ ਰਿਹਾ,

   ਮੈਨੂੰ ਅਪਣਾ ਅਪਣਾ ਜੋ ਕਹਿਦੇ ਸੀ,

   ਉਹਨਾ ਨਾਲ ਰਿਸ਼ਤਾ ਤਿੜਕਦਾ ਜਿਹਾ,

   ਵਹਿਮ ਮੇਰਾ ਮੇਰੇ ਨਾਲ ਨੇ ਉਹ,

   ਲੋੜ ਪੈਣ ਤੇ ਕਿਥੇ ਗਏ ਨੇ ਉਹ,

   ਸਬਰ ਲੇਖਾ ਵਿੱਚ ਲਿਖਤੇ ਰੱਬ ਨੇ,

   ਪਤਾ ਨਹੀਂ ਕਦੋਂ ਮੁੱਕਣੇ ਸਬ ਨੇ,

   ਸਾਨੁੰ ਵੀ ਮਿਲੂ ਸੁੱਖ ਦਾ ਪੱਲ ਕੋਈ,

   ਪਰ ਪਤਾ ਨਹੀਂ ਕਦੋਂ ਮੁੱਕਣੇ ਜੱਬ ਨੇ॥ਅਮਰ॥

  • Báíñs Ämár
   Posted on:2015-06-25T05:06:39

   ਹੁਣ ਵੀ ਸੋਚਾ ਤੇਰੇ ਬਾਰੇ,

   ਦਿਲ ਤੇ ਉਦਾਸੀ ਛਾ ਜਾਦੀ,

   ਜੀਣ ਤੋ ਮੋਹ ਜਿਹਾ ਟੁੱਟ ਜਾਦਾ,

   ਜਦੋਂ ਯਾਦ ਤੇਰੀ ਮੈਨੂੰ ਆ ਜਾਦੀ॥ਅਮਰ॥

  • Báíñs Ämár
   Posted on:2015-05-25T01:55:05

   ਕੀ ਸ਼ਿਕਵਾ ਕਰੀਏ, ਕਹਿਨੂੰ ਦਿਲ ਦਾ ਹਾਲ ਸੁਣਾਈਏ,

   ਕਹਿਨੂੰ ਅਪਣਾ ਕਹੀਏ, ਕਹਿਨੁੰ ਅਪਣਾ ਆਖ ਬੁਲਾਈਏ,

   ਹਲਾਤਾਂ ਨੇ ਦੁੱਖੀ ਕੀਤਾ, ਕੰਮ ਕਾਰ ਵੀ ਛੱਡ ਨਹੀਓ ਹੁੰਦਾ,

   ਅੱਗ ਲਾਉਣੀ ਪੈਸੇ ਨੂੰ ਜੱਦ ਅਪਣਿਆ ਲਈ ਸਮਾਂ ਕੱਡ ਨਹਿਓ ਹੁੰਦਾ॥ਅਮਰ॥

  • Báíñs Ämár
   Posted on:2015-05-18T01:54:42

   ਕੀ ਲਿਖਾਂ ਹੁਣ ਤਾਂ ਸ਼ਬਦਾ ਚ, ਵੀ ਜਾਨ ਨਾ ਰਹੀ ਮੇਰੇ,

   ਹੋਲੀ-ਹੋਲੀ ਸਾਲ ਲੰਘ ਗਏ, ਭੁੱਲੀ ਜਾਂਦੇ ਨੇ ਖਿਆਲ ਤੇਰੇ,

   ਗੱਲਾਂ ਨੇ ਪਿਆਰ ਨੀ ਭੁੱਲਦਾ, ਯਾਦਾਂ ਦੇ ਆਸਰੇ ਨੇ ਬਥੇਰੇ,

   ਦਿਲ ਚ, ਅਮਰ ਨਾਂ ਵੱਸਦਾ ਸੀ, ਥਾਂ ਮੇਰੀ ਲਾ ਲਏ ਹੋਰਾਂ ਨੇ ਡੇਰੇ,

   ਮੇਰੀ ਸੋਚ ਵੀ ਨਾਲ ਲੈ ਤੁਰੀ ਤੂੰ, ਭੁੱਲੀ ਜਾਦੇ ਨੇ ਮੈਂਨੂੰ ਯਾਦਾ ਦੇ ਘੇਰੇ,

   ਕਦੇ-ਕਦੇ ਤੇਰੀ ਯਾਦ ਆਉਦੀ ਮੈਂਨੂੰ, ਤੈਨੂੰ ਮਿਲਗੇ ਹੋਣਗੇ ਨਵੇ ਚੇਹਰੇ,॥ਅਮਰ॥

  • Báíñs Ämár
   Posted on:2015-05-17T15:01:38

   ਆਸ਼ਿਕ ਹੋਣਗੇ ਤੇਰੇ ਨੰਗਲ ਵਾਲੇ,

   ਪਰ ਸਾਡੇ ਬਾਰੇ ਜਾਣਦੇ ਨੇ ਸਾਰੇ,

   ਤੂੰ ਵੀ ਤਾਂ ਚੇਹਰਾਂ ਯਾਦ ਰੱਖਿਆ ਹੋਣਾ,

   ਅਮਰ ਜੇਹੇ ਸੱਜਣ ਸੀ ਤੈਂਨੂੰ ਵੀ ਪਿਆਰੇ॥ਅਮਰ॥

  • Báíñs Ämár
   Posted on:2015-05-15T03:19:04

   ਭੁਲਾਂਗੇ ਹੋਲੀ ਹੋਲੀ,

   ਤੇਰਾ ਖੇਹੜਾ ਵੀ ਛੱਡਦਾਂਗੇ,

   ਜਿਥੇ ਸਾਰੀ ਦੁਨੀਆਂ ਛੱਡੀ,

   ਤੈਂਨੁੰ ਵੀ ਦਿਲ ਚੋਂ ਕੱਢਦਾਂਗੇ॥ਅਮਰ॥

  • Báíñs Ämár
   Posted on:2015-05-13T15:18:03

   ਗੈਰਾਂ ਨੂੰ ਅਸੀ ਕੀ ਕਹਿਏ,

   ਸਾਨੁੰ ਅਪਣੇ ਪਰਾਏ ਕਰ ਗਏ,

   ਸਾਹਮਣੇ ਬੈਠ ਵੀ ਨਾ ਬੋਲਦੇ,

   ਲਾਗਦਾ ਉਹਨਾ ਲਈ ਅਸੀ ਮਰ ਗਏ॥ਅਮਰ॥

  • Báíñs Ämár
   Posted on:2015-05-13T02:10:42

   ਮੈਂਨੂੰ ਪਤਾ ਨਹੀਂ,ਸ਼ਾਇਦ ਮੈਨੂੰ ਚਾਹੁੰਦੀ ਸੀ,

   ਕੇ ਜਾਣਕੇ ਮੇਰੇ ਤੇ ਅਪਣਾ ਹੱਕ ਜਤਾਉਦੀ ਸ਼ੀ ,

   ਹੁਣ ਤਾਂ ਕਦੇ ਹਾਲ ਵੀ ਨਾ ਪੁੱਛਿਆ ਸੱਜਣਾ ਨੇ,

   ਜੋ ਕਦੇ ਅਮਰ-ਅਮਰ ਕਹਿ ਬੁਲਾਉਦੀ ਸੀ॥ਅਮਰ॥

  • Báíñs Ämár
   Posted on:2015-05-12T03:07:57

   ਲੱਖ ਕੋਸ਼ਿਸ਼ ਕਰਲੇ ਮਿੱਤਰਾਂ,

   ਲੋਕਾਂ ਦੀ ਨਜ਼ਰ ਹੀ ਤੈਨੂੰ ਖਾ ਜਾਣਾ,

   ਕੁਝ ਹੋਸਲਾ ਦੇਣਗੇ ਤੈਨੂੰ,

   ਕੁਝ ਦੋਗਲਿਆ ਨੇ ਥੱਲੇ ਲਾ ਜਾਣਾ,

   ਜੀਣਾ ਤਾ ਅਮਰ ਤੂੰ ਹੀ ਏ,

   ਕਈਆਂ ਨੇ ਦੇ ਦਿਲਾਸੇ ਬਚਾ ਜਾਣਾ,

   ਮੰਜਿਲ ਤੇਰੀ .ਪਰ ਕਈ ਯਾਰਾ ਨੇ,

   ਹੱਥ ਫੜ ਤੈਂਨੂੰ ਪਹੁੰਚਾ ਜਾਣਾ॥ਅਮਰ॥

  • Báíñs Ämár
   Posted on:2015-05-12T03:02:57

   thnku vere

  • Báíñs Ämár
   Posted on:2015-05-09T14:21:07

   ਕਰਦੀ ਹੋਵੇ ਪਿਆਰ ਸੱਚਾ,

   ਇਤਬਾਰ ਤੂੰ ਕਰ ਨਾ ਬੈਠੀ,

   ਦਿਖਾਵੇ ਤੋਂ ਬਚ ਕੇ ਰਹੀ,

   ਦਿਲ ਤੇ ਕਿਸੇ ਨੂੰ ਲਾ ਨਾ ਬੈਠੀ,

   ਟੁੱਟਿਆਂ ਹਾਂ ਬਾਰ ਬਾਰ,

   ਯਾਦਾਂ ਨੇ ਸੋਚਾ ਘੇਰੀਆਂ ਨੇ,

   ਸੋਚ ਸਮਝ ਕੇ ਲਾਈ ਯਾਰੀ,

   ਇਥੇ ਮਗਰ ਲਾਉਣ ਵਾਲੀਆਂ ਵੀ ਬਥੇਰੀਆਂ ਨੇ॥ਅਮਰ॥

  • Báíñs Ämár
   Posted on:2015-05-08T02:35:29
  • Báíñs Ämár
   Posted on:2015-05-08T02:35:16

   ਚੋਰਾਂ ਦੀ ਅੱਜਕਲ ਬੱਲੇ ਬੱਲੇ,

   ਗਰੀਬਾਂ ਦੇ ਕੋਈ ਸੁੱਖ ਨਾ ਪੱਲੇ

   ਚੋਰਾਂ ਘਰੇ ਲੱਖ ਕਰੋੜਾਂ,

   ਗਰੀਬਾਂ ਨੂੰ ਨੌਕਰੀ ਲਈ ਦੋੜਾਂ,

   ਬੇਈਮਾਨੀ ਹਰ ਅਮੀਰ ਦੇ ਦਿਲ ਚ, ਵੱਸਦੀ ਏ,

   ਸੁੱਖ ਦੀ ਰੋਟੀ ਤਾਂ ਗਰੀਬ ਘਰੇ ਹੀ ਪੱਚਦੀ ਏ,

   ਦੋਲਤ ਕੀ ਕਰਨੀ, ਕੇਹੜਾ ਕੰਮ ਆਉਣੀ ਏ,

   ਚੱਜਦੇ ਕੰਮ ਕਰਲੇ, ਤੇਰੀ ਯਾਦ ਬਣ ਜਾਣੀ ਏ॥ਅਮਰ॥

 • Visit Us On TwitterVisit Us On FacebookVisit Us On Google Plus