Top Commenters

Sonu Nik

  • Sonu Nik
   Posted on:2014-12-01T09:50:57

   ਅਸੀ ਜਾਣਦੇ ਸਭ ਕਿਹੜਾ ਸਖਾ ਕਿਹੜਾ ਗੈਰ
   ਕਿਹੜਾ ਮੰਗਦਾ ਇਹ ਖੈਰ ਕਿਹੜਾ ਰੱਖਦਾ ਵੈਰ

  • Sonu Nik
   Posted on:2014-11-15T09:57:38

   ਲੰਘ ਜੇ ੳੁਮਰ ਤੇਰਾ ਮੁੱਖ ਦੇਖਿਦਆ
   ਤੇਰੀਆ ਅੱਖਾ ਚੋ ਅੱਖਾ ਪਰਾ੍ ਨਾ ਕਰਾ

  • Sonu Nik
   Posted on:2014-11-15T09:50:33

   ਟੁੱਟਾ ਜਿਹਾ ਸੈਲਫੋਨ ਘੱਸੀ ਪਿਟੀ ਰਿੰਗ ਟਾਉਨ
   ਸਾਡੇ ਨਾਲ ਕਿਹੜੀ ਸਾਡੇ ਨਾਲ ਫੱਸ ਜਾਊ
   ਇਥੇ ਤਾ ਗਰੀਬੀ ਦੌਰ ਚਲਦੇ ਹੀ ਰਹਿਣੇ
   ਯਾਰੋ ਆਸ਼ਿਕੀ ਲੲੀ ਪੈਸਾ ਕਿਥੋ ਆਉ
   ਗੱਡੀ ਚ ਘੁੰਮਣ ਦੇ ਖਵਾਬ ਦੇਖਦਿਆ
   ਸਾਇਕਲ ਵੀ ਹੋ ਜਾਣਾ ਵਿਕਾਊ

  • Sonu Nik
   Posted on:2014-11-15T09:41:40

   ੳੁਹ ਵੇਲੇ ਹੋਰ ਸੀ ਸੋਹਣੀ ਵਫਾਦਾਰ ਸੀ
   ਮਾਹੀਵਾਲ ਵਿੱਚ ਵੀ ਜੋਰ ਸੀ
   ਨਸ਼ਿਆ ਚ ਸੁਕੱ ਗਿਆ ਅੱਜ ਮਾਹੀਵਾਲ
   ਮਾਸ ਪੱਟ ੳੱਤੇ ਆਉ ਤਾ ਖਾਵਾਉ

  • Sonu Nik
   Posted on:2014-03-28T09:07:03

   Happy News jaldi se vapis aa jao

  • Sonu Nik
   Posted on:2014-03-27T09:21:37

   ਤੇਰੇ ਫੋਟੋ ਨੂੰ ਬੁਲਾਵਾ ਤੇ ਉਹ ਬੋਲਦੀ ਨਹੀ

  • Sonu Nik
   Posted on:2014-03-27T09:15:46

   ਨੀ ਤੂੰ ਫੈਸ਼ਨਾ ਦੀ ਪੱਟੀ ਏ
   ਸਾਡੇ ਸਿਰ ਤੇ ਜਿੰਮੇਵਾਰੀ ਆ
   ਪੂਰਾ ਰੱਖਿਆ character Neat ਕੁੜੇ
   ਤਾਹੀਉ ਏਰੀਏ ਚ ਸਰਦਾਰੀ ਆ

  • Sonu Nik
   Posted on:2014-03-24T09:49:59

   ਅੱਜ ਲੇਖਾ ਨਾਲ ਵੈਰ ਕਿਤੇ ਲੱਗ ਜਾਏ ਨਾ ਪੈਰ
   ਅੱਜ ਕਮਰੇ ਚ ਬੰਦ ਕੱਲ ਜਿੱਤ ਲਉਗਾ ਸ਼ਹਿਰ
   ਅਸੀ ਸੂਰਜਾ ਦਾ ਜਾਏ ਕਈ ਚੰਨ ਨੇ ਬਣਾਏ
   ਹਾਰਨ ਦੇ ਲਈ ਅਸੀ ਜੱਗ ਤੇ ਨਹੀ ਆਏ
   ਰੱਬ ਫਤਿਹ ਕਰਵਾਉ ਸਾਨੂੰ ਜਾਣੀ ਨਾ ਬੇਪੀਰ
   ਸਾਡੀ ਵਾਰੀ ਆਉਣ ਦੇ

  • Sonu Nik
   Posted on:2014-03-19T09:20:07

   ਰੱਬ ਆਪੇ ਤਖਤ ਤੇ ਬਿਠਾ ਦੇਵੇ ਬੰਦਾ ਹੋਵੇ ਨਾ ਜੇ ਬੇਨੀਤ ਕਿਤੇ

  • Sonu Nik
   Posted on:2014-03-17T04:03:35

   ਬੰਦੂਕਾ ਅਕਸਰ ਉਹੀ ਰੱਖਦੇ ਨੇ ਜੋ ਅਕਸਰ ਡਰਦੇ ਨੇ

  • Sonu Nik
   Posted on:2014-03-04T09:20:19

   ਮੇਰੇ ਨਾਲ ਜਿੰਨੀਆ ਪੜਦੀਆ ਸਾਰੀਆ ਰੁਲੇ ਪੈਣ ਤੂੰ ਡਰਦੀਆ

   ਉਝ ਅੱਖ ਮਿਟਕੇ ਕਰਦੀਆ ਚੋਰੀ ਚੋਰੀ

  • Sonu Nik
   Posted on:2014-03-04T09:16:21

   baby nahin :- Yes angel nice

  • Sonu Nik
   Posted on:2014-03-04T09:15:26

   ਕਿ ਕਰੀਏ ਦੁਨੀਆ ਦੇ ਮੇਲੇ ਨੂੰ

   ਕੁੜੀ ਦਿੰਦਾ ਨਹੀ ਕੋਈ ਵਿਹਲੇ ਨੂੰ

  • Sonu Nik
   Posted on:2014-02-10T13:07:20

   lai apna real naam ta dasya nahin kini cheeti pouchan laga va hahahha kirpa kare das hi deo vichere nu

  • Sonu Nik
   Posted on:2014-02-08T08:34:09

   ਇਨ ਆਖੋ ਮੇ ਤੁਮ ਜਬ ਸੇ ਹੋ ਗਏ ਗੁੰਮ
   ਹਰ ਜਗ੍ਹਾ ਤੇਰਾ ਚਿਹਰਾ
   ਪ੍ਰੀਤ ਕਾ ਯੇਹ ਰੰਗ ਅਬ ਤੇਰੇ ਸੰਘ
   ਔਰ ਬੀ ਹੋ ਗਿਆ ਗਹਿਰਾ

  • Sonu Nik
   Posted on:2014-02-08T05:42:46

   ਤੇਰੇ ਮੇਰਾ ਸਾਥ ਹੋਵੇ ਉਪਰੋ ਬਿਨ ਬੱਦਲੀ ਬਰਸਾਤ ਹੋਵੇ
   ਬੱਸ ਸਾਹਾ ਵਿੱਚ ਹਰ ਬਾਤ ਹੋਵੇ ਜਦ ਸਾਹਮਣੇ ਬੈਠੇ ਤੂੰ
   ਯਾਰਾ ਮੈ ਭੁੱਲ ਜਾ ਫਿਰ ਸਾਰੇ ਜੱਗ ਨੂੰ
   ਯਾਰਾ ਮੈ ਭੁੱਲ ਜਾ ਫਿਰ ਸਾਰੇ ਜੱਗ ਨੂੰ

  • Sonu Nik
   Posted on:2014-02-06T09:41:49

   ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ,
   ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ,
   ਤੂੰ ਈਰਖਾ, ਕਰੋਧ, ਲੋਭ ਰੱਖੀਂ ਦੂਰ ਮੇਰੇ ਕੋਲੋਂ ਸਿਖਾਈਂ ਰੱਖਣਾ ਫਰਕ,
   ਮੈਨੂੰ ਦਿਨ ਅਤੇ ਰਾਤ ਦਾ ਮਾਣ ਕੋਈ ਹੋਵੇ ਨਾ ਇੰਨ੍ਹਾ ਦੌਲਤਾਂ ਦਾ ਕਦੇ,
   ਕਰਦੀ ਰਹਾਂ ਸ਼ੁੱਕਰ ਗੁਜਾਰ ਸਦਾ ਦਿੱਤੀ ਤੇਰੀ ਦਾਤ ਦਾ

  • Sonu Nik
   Posted on:2014-02-06T09:31:09

   ਲੋਕਾਂ ਨਾਲ ਕੀਤੀ ਤੂੰ ਬਥੇਰੀ Chat ਵੇ,
   ਸਾਡੀ ਵਾਰੀ ਮੁੱਕ ਗਿਆ ਤੇਰਾ ਨੈਟ ਪੈਕ ਵੇ

  • Sonu Nik
   Posted on:2014-02-06T09:30:20

   ਦੇਖਿਉ ਕਿਤੇ ਦਿਲ ਨਾ ਤੁੜਵਾ ਬੈਠਿਉ,
   ਕਿਸੇ ਕੁੜੀ ਨੂੰ Add ਕਰਨ ਦੇ ਚੱਕਰ ਵਿੱਚ ID 30 ਦਿਨ ਲਈ Block
   ਨਾ ਕਰਵਾ ਬੈਠਿਉ

  • Sonu Nik
   Posted on:2014-02-06T09:28:53

   ਸਭ ਕੁੱਝ ਮਿਲ ਗਿਆ ਮੈਨੂੰ,
   ਕੋਈ ਰੀਝ ਅਧੂਰੀ ਨੀਂ ਰਹੀ,
   ਪਰ ਫੇਰ ਵੀ ਪਤਾ ਨੀਂ ਕਿਉਂ ਤੇਰੇ ਬਿਨ ਮੈਨੂੰ
   ਜਿੰਦਗੀ ਅਧੂਰੀ ਜਿਹੀ ਲੱਗਦੀ ਐ

  • Sonu Nik
   Posted on:2014-02-06T09:28:05

   ਮੇਰੀ ਵੀਣੀ ਕਮਜ਼ੋਰ, ਕਿਉਂ ਵਖਾਉਣਾ ਏ ਤੂੰ ਜ਼ੋਰ,
   ਵੇ ਮੈਂ ਤੇਰੀ ਹਾਂ ਸ਼ੁਦਾਈਆ , ਗੱਲਾਂ ਕਰਦਾ ਕਿਉਂ ਹੋਰ

  • Sonu Nik
   Posted on:2014-02-06T09:27:15

   ਤੇਰੇ ਤੇ ਮਰਦੀ ਆਂ, ਤੇਰਾ ਪਾਣੀ ਭਰਦੀ ਆਂ,
   ਤੇਰੇ ਨਾਲ ਲੜਦੀ ਆਂ, ਫੇਰ ਤੇਰੇ ਲਈ ਹਰਦੀ ਆਂ,
   ਤੂੰ ਹਾਕ ਮਾਰੇਂ ਮੈਨੂੰ ਮੈਂ ਜੀ ਜੀ ਕਰਦੀ ਆਂ,
   ਸਮਝ ਨਾਂ ਆਵੇ ਮੈਨੂੰ ਏਨਾਂ ਪਿਆਰ ਮੈਂ ਤੈਨੂੰ ਕਿੱਦਾਂ ਕਰਦੀਂ ਆਂ

  • Sonu Nik
   Posted on:2014-02-03T12:17:07

   ਅਸੀ ਆਲ੍ਹੜਾ ਦੇ ਚੱਕੇ ਨਹੀ ਨਾਜਇਜ ਫਾਇਦੇ ਕਦੀ
   ਦਿਲੋ ਲੱਥੇ ਵੀ ਕਦੇ ਨਹੀ ਦਿਲੋ ਲਾਇਆ ਵੀ ਕਦੇ ਨਹੀ
   ਮਾਪਿਆ ਨੇ ਸਖਾਂਇਆ ਕੁਝ ਚੰਗੀਆ ਗੱਲਾ
   ਜਿਹਦੇ ਨਾਲ ਯਾਰੋ ਬੰਦੇ ਦੀ ਮੱਤ ਬਣਦੀ ਆ
   ਸਾਡੀ ਫੁਕਰੇ ਬੰਦੇ ਨਾਲ ਥੋੜੀ ਘੱਟ ਬਣਦੀ ਆ

  • Sonu Nik
   Posted on:2014-02-03T11:48:08

   ਮੇਰੇ ਦਿਲ ਦੀ ਤੂੰ ਜਾਣੇ ਤੇਰੇ ਦਿਲ ਦੀ ਮੈ ਜਾਣਾ
   ਫਿਰ ਵੀ ਤੂੰ ਕਿਉ ਮੈਥੋ ਦੂਰ ਸੱਜਣਾ
   ਕੱਚ ਵਾਗੂੰ ਕਿਧਰੇ ਨਾ ਮੈ ਤਿੜ ਜਾਵਾ
   ਕਰ ਕਿ ਦੀਦਾਰ ਤੇਰਾ ਮੈ ਖਿੜ ਜਾਵਾ

  • Sonu Nik
   Posted on:2014-02-03T11:45:58

   par mout koi solution to nahin

 • Visit Us On TwitterVisit Us On FacebookVisit Us On Google Plus