Top Commenters

Mann Singh

    • Mann Singh
      Posted on:2014-06-13T12:42:06

      ਮੈਨੂੰ ਸਮਾਜ ਨੀ ਆਓਂਦੀ ਓਹਦਾ ਕਿੱਦਾ ਦਾ ਮਿਸਾਜ..

      ਅਸੀਂ ਕਿਹਾ ਸੱਤ ਸ੍ਰੀ ਅਕਾਲ ਓਹਦੀ ਆਈ ਨਹੀ ਆਵਾਜ..

    • Mann Singh
      Posted on:2014-03-26T05:02:35

      kiwe PK walio? :)

    • Mann Singh
      Posted on:2014-02-08T11:01:03

      lai ds.. ehdi kihri saadi veelne ch bah ayi aa hain?

    • Mann Singh
      Posted on:2013-11-28T10:55:10

      nice song

    • Mann Singh
      Posted on:2013-11-28T10:54:49

      ਨੋਟਾਂ ਨਾਲ ਖਰੀਦੀਆਂ ਅਸਾਂ ਵੋਟਾਂ ਹੈ ਨਹੀਂ ਤੁਸਾਂ ਦਾ ਕੋਈ ਅਹਿਸਾਨ ਲੋਕੋ।

      ਜਦੋਂ ਕੰਮ ਕਰਾਊਣ ਲਈ ਆਉਂਗੇ ਤਾਂ ਆਉਣੀ ਜੇਬ ਵਿਚ ਪਾਕੇ ਭਾਨ ਲੋਕੋ।

    • Mann Singh
      Posted on:2013-11-21T05:03:00

      haha kudia nu 2 dimaag dite a na smjan wale sanu ki lod a!

    • Mann Singh
      Posted on:2013-11-18T09:49:36

      ਆਲ ਫੁੱਲ ਕਾਲ ਫੁੱਲ

      ਕਾਲ ਫੁੱਲ ਦਾ ਹਜਾਰ ਮੁੱਲ

      ਕਿਸੇ ਦੇ ਅੱਧਾ ਕਿਸੇ ਦੇ ਸਾਰਾ

      ਕਿਸੇ ਦੇ ਹੈਨੀ ਵਿਚਾਰਾ ।

    • Mann Singh
      Posted on:2013-11-12T09:51:27

      ਗੋਡਿਆ ਤੋ ਸਿੱਦੀ,

      ਪੈਰਾ ਤੋ ਪੁੱਠੀ ,

      ਹੈ ਏਕ ਨਾਰ ,

      ਕਰਦੀ ਕੰਮ ਖਰਾਬ,

      ਜਿਹਰਾ ਬੁੱਜੂ ਓਹਨੁ ੫ ਰੁਪਏਏ ਇਨਾਮ :P

    • Mann Singh
      Posted on:2013-11-11T10:06:19

      ਮੈਨੂੰ ਕੇਹਂਦੀ- ਮੇਰੇ ਤੋ ਬਿਨਾ ਤੂੰ ਮਾਰ ਜਾਵੇਗਾ !

      ਮੈ ਕਿਹਾ - ਕਿਓ ਤੂੰ ਬਾਂਦਰੀਏ ਜਿਹੀਏ oxygen ਏ ?

    • Mann Singh
      Posted on:2013-11-11T07:16:32

      ਸਿੱਧਾ ਤਾ ਮੈ ਤੈਨੁੰ ਤੀਰ ਵਾਂਗੂ ਕਰਦੂ,

      ਹੁਣ ਨਹੀ ਤਾ ਵਿਆਹ ਤੋ ਬਾਅਦ ਕਰਦੂ ;)

    • Mann Singh
      Posted on:2013-11-08T12:10:18

      serious fellow :O

    • Mann Singh
      Posted on:2013-10-29T09:13:41

      Bhot Dhoonghi Hai Eh Dil Di Dastaan..
      Eh Nhi Hai Dil-Lagi Kujh Soch Lai....
      O Meleyan De Rukh Par Sukk Jaange..
      Saun Gyi Je Wanjhli Kujh Soch Lai....

    • Mann Singh
      Posted on:2013-10-29T05:42:01

      hahahahahhaahahhaa

    • Mann Singh
      Posted on:2013-10-29T05:41:59

      lol

    • Mann Singh
      Posted on:2013-10-25T11:47:11

      ਸਾਡਾ ਦੇਸ਼ ਤਰੱਕੀ ਕਿਉਂ ਨੀ ਕਰਦਾ..?

      1.ਲੋਕ Biscuit ਚਾਹ ਵਿੱਚ ਡੁਬੋਂ ਕੇ ਖਾਣੋ ਨੀ ਹੱਟਦੇ..!

      2.ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹੱਟਦੇ..!…

      3. ਫੋਨ ਤੇ ਹੋਰ ਫਿਰ ਹੋਰ ਤੇ ਆਹੋ ਕਹਿਣੋ ਨੀ ਹੱਟਦੇ..!

      4.ਪਾਣੀ ਵਿੱਚ ਰੋੜੇ ਮਾਰਨੋ ਨੀ ਹੱਟਦੇ..!

      5.ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹੱਟਦੇ..!

      6.ਦੂਜੇ ਦੇ ਕੰਮ ਵਿੱਚ ਲੱਤ ਫਸਾਉਣੋ ਨੀ ਹੱਟਦੇ..!

      7.ਰਿਸ਼ਵਤ ਲੈਣੋ ਤੇ ਦੇਣੋ ਨੀ ਹੱਟਦੇ..!

      8.ਮਾੜੇ ਕੰਮ ਕਰਨੋ ਨੀ ਹੱਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹੱਟਦੇ..!

      9.ਤੈਨੂੰ ਕੀ…ਤੈਨੂੰ ਕੀ ਕਹਿਣੋ ਨੀ ਹੱਟਦੇ..!

    • Mann Singh
      Posted on:2013-10-25T07:00:11

      ਸਚ ਏ

    • Mann Singh
      Posted on:2013-10-25T05:08:56

      ਬੜੇ ਮਾੜੀ ਖਬਰ ਹੈ ਕਿ ਪੰਜਾਬੀ ਦੇ ਹਾਸਰਸ ਕਲਾਕਾਰ ਰਵਿੰਦਰ ਘੋੜਾ ਜੀ ਅਤੇ ਉਹਨਾਂ ਦਾ ਬੇਟਾ ਕਾਰ ਹਾਦਸੇ ਚ ਮਾਰੇ ਗਏ,....... :/

    • Mann Singh
      Posted on:2013-10-25T04:58:49

      thnks bro

    • Mann Singh
      Posted on:2013-10-25T04:55:48

      ਕੀ ਫਾਇਦਾ ਸੋਚਣ ਦਾ...ਸੋਚ ਕੇ ਸੋਚਾ,
      ਕੁੱਜ ਨਹੀ ਹੋਣਾ...

      ਜਿੰਦਗੀ ਦਾ ਹਿੱਸਾ ਨੇ....ਜੰਮੇ ਦੀਆ ਖੁਸ਼ਿਆ,
      ਮਰੇ ਦਾ ਰੋਣਾ...

    • Mann Singh
      Posted on:2013-10-25T04:17:45

      hahahah

    • Mann Singh
      Posted on:2013-10-25T04:17:30

      xcaly

    • Mann Singh
      Posted on:2013-10-24T11:57:25

      ਸਾਨੂੰ ਹੱਸ ਕੇ ਹਸੋਨ ਵਾਲੇ ਤੁਰ ਗਏ

    • Mann Singh
      Posted on:2013-10-24T09:46:35

      ਬੜੇ ਮਾੜੀ ਖਬਰ ਹੈ ਕਿ ਪੰਜਾਬੀ ਦੇ ਹਾਸਰਸ ਕਲਾਕਾਰ ਰਵਿੰਦਰ ਘੋੜਾ ਜੀ ਅਤੇ ਉਹਨਾਂ ਦਾ ਬੇਟਾ ਕਾਰ ਹਾਦਸੇ ਚ ਮਾਰੇ ਗਏ,....... :/

    • Mann Singh
      Posted on:2013-10-24T09:46:00

      ballee

    • Mann Singh
      Posted on:2013-10-24T09:06:13

      na mere kol gaddi hai e..mai oh kr lu

  • Visit Us On TwitterVisit Us On FacebookVisit Us On Google Plus