Top Commenters
Punjabi Kudi

-
Punjabi KudiPosted on:2015-03-23T11:20:01
hm
-
Punjabi KudiPosted on:2015-03-23T11:19:50
thx
-
Punjabi KudiPosted on:2015-03-15T12:33:20
hm
-
Punjabi KudiPosted on:2015-03-15T12:33:10
thx
-
Punjabi KudiPosted on:2015-02-15T11:34:25
ਕਾਸ਼ ਕਿਤੇ ਐਦਾਂ ਹੋ ਸਕਦਾ,
ਮੈਂ ਕੁਝ ਸੈਕਿੰਡ ਲਈ ਆਪਣੇ ਦਿਲ ਦਾ ਦਰਦ ਤੈਨੂੰ ਦੇ ਸਕਦੀ,
ਤੇਨੂੰ Hurt ਕਰਨ ਲਈ ਨਹੀਂ,
ਸਿਰਫ ਤੈਨੂੰ ਅਹਿਸਾਸ ਕਰਾਉਣ ਲਈ ਕਿ ਤੂੰ ਮੈਨੂੰ ਕਿੰਨਾ Hurt ਕਰਦਾ ਐ!! -
Punjabi KudiPosted on:2015-02-15T11:33:40
kyu g
-
Punjabi KudiPosted on:2015-01-20T16:25:59
ਪਿਆਰ ਅੱਜ ਵੀ ਤੇਰੇ ਨਾਲ ਓਨਾ ਹੀ ਆ ,
ਬਸ ਤੇਨੂੰ ਇਹਸਾਸ ਨੀ...
ਤੇ ਮੈਂ ਜਤਾਉਣਾ ਛੱਡ ਦਿੱਤਾ -
Punjabi KudiPosted on:2015-01-14T12:11:55
-ਅੱਜ ਵੀ ਬੈਠੀ ਹਾਂ ਤੇਰੇ ਪਿੰਡ ਨੂੰ ਜਾਂਦੇ ਰਾਹ ਤੇ ਮੈਂ ਗੈਰ ਬਣਕੇ--•♥
♥•--ਕੀ ਪਤਾ ਪੈ ਜਾਣ ਤੇਰੇ ਦਰਸ਼ਨ ਮੇਰੀ ਝੋਲੀ ਖੈਰ ਬਣਕੇ--•♥
-
Punjabi KudiPosted on:2015-01-14T12:03:52
ਓੁਹ ਕਹਿੰਦਾ ਤੂੰ ਮੇਰੇ ਪਿੱਛੇ Serious ਕਿਉਂ ਨੀ ਹੁੰਦੀ ??
.
.
.
.
.
.
.
ਮੈਂ ਕਿਹਾ ਪਹਿਲੇ ਇੱਕ ਦਾ ਹੋ ਕੇ ਰਹਿਣਾ ਸਿੱਖਲਾ, ਫਿਰ Serious ਤਾਂ ਕਿ ਦੁਨੀਆ ਭੁੱਲ ਜਾਊਂ ਤੇਰੇ ਲਈ -
Punjabi KudiPosted on:2014-12-29T05:41:46
ਸਰਕਾਰੀ ਸਕੂਲ ਦੇ ਜਵਾਕ ਕਿਸੇ ਨੂੰ
ਘਸੀਟ-ਘਸੀਟ ਕੇ ਸਕੂਲ
ਲਿਜਾ ਰਹੇ ਸੀ
.
ਇੱਕ ਬਜੁਰਗ ਕਹਿੰਦਾ ਏਦਾਂ ਨਾਂ ਕਰੋ ਆਪੇ ਆ
ਜਾਊਗਾ ਸਕੂਲ .
.
ਬੱਚੇ ਕਹਿੰਦੇ ਬਾਬਾ ਇਹ
student ਨਹੀਂ ਮਾਸਟਰ ਆ lol -
Punjabi KudiPosted on:2014-12-28T14:55:58
ਦਿਮਾਗ ਨੂੰ ਤਾਂ ਪਤਾ ਕਿ ਤੂੰ ਨਹੀਂ ਮਿਲਣਾ..
ਪਰ ਕਮਲਾ ਦਿਲ ਦਿਨੋਂ ਦਿਨ ਉਸ ਨੂੰ ਹੋਰ ਜਿਆਦਾ ਪਿਆਰ ਕਰਦਾ.. -
Punjabi KudiPosted on:2014-12-28T06:40:00
koi ni
-
Punjabi KudiPosted on:2014-12-23T11:24:31
ਸਿਰਫ ਮੈ ਹੀ - ਹਾ ਓਦੇ ਦਿਲ ਵਿਚ, ਬਸ ਏਹੀ ਗੱਲਤੀ ਮੇਨੂ
ਲੈ ਡੁੱਬੀ -
Punjabi KudiPosted on:2014-12-23T11:23:24
ਨਾ ਭੁੱਲਦੀ ਤੇਰੀ ਯਾਦ ਮੈਥੋਂ,. ਨਾ ਭੁੱਲਦਾ ਤੇਰਾ ਪਿਆਰ,-,-
ਮੁਸ਼ਕਲ ਬੜਾ ਹੁੰਦਾ ਏ ਕੱਢਣਾ,. ਦਿਲ ਆਪਣੇ ਚੋਂ ਸੋਹਣਾ ਯਾਰ
-
Punjabi KudiPosted on:2014-12-23T11:20:17
ਤੂੰ ikk ਵਾਰੀ NAZAR ਭਰ Ke ਤੱਕ ਸਾਨੂੰ
ਤੈਨੂੰ ਤੱਕਦਿਆਂ ਤੱਕਦਿਆਂ ਹੋ ਜਾਣਾ,
ਜੋ ਸਾਨੂੰ ਤੇਰੇ ਨਾਲ ਹੋਇਆ ਆ ,
ਉਹ ਤੈਨੂੰ ਵੀ ਸਾਡੇ ਨਾਲ ਹੋ ਜਾਣਾ..!!
-
Punjabi KudiPosted on:2014-12-23T11:12:55
ਰੀਝ ਆ ਉਹਨੂੰ ਗਲ ਨਾਲ ਲਾਉਣ ਦੀ,
ਕਿਵੇਂ ਸਮਝਾਵਾਂ ਉਹਨੂੰ,
ਦਿਲ ਜਿੱਦ ਕਰਦਾ ਏ ਬਸ ਉਹਨੂੰ ਪਾਉਣ ਦੀ_ -
Punjabi KudiPosted on:2014-12-23T11:04:47
ਜਾਨ ਮੈਨੂੰ ਆਪਣੀ ਬਣਾਉਣ ਨੂੰ ਫਿਰੇ
ਮਰਜਾਣਾ Single ਤੋਂ Married ਹੋਣ ਨੂੰ ਫਿਰੇ
-
Punjabi KudiPosted on:2014-12-15T12:49:54
ਮੇਨੂੰ ਕਹਿੰਦਾ ਮੈ ਤੁਹਾਂਨੂੰ ਦਿਲ ਵਿਚ ਨਹੀਂ ਰੱਖ ਸਕਦਾ
ਮੈਂ ਕਿਹਾ ਦਿਮਾਗ ਚ ਹੀ ਰੱਖ ਲਵੋ, ਉਦਾਂ ਵੀ ਤਾਂ ਖਾਲੀ ਆ
-
Punjabi KudiPosted on:2014-12-15T12:47:58
ਦਿਲ ਵਾਲੇ ਆਲ੍ਹਣੇ 'ਚ, ਯਾਦਾਂ ਨੇ ਜੋ ਪਾਲ਼ੀਆਂ।
ਵਾਂਗ ਸੁੱਚੇ ਮੋਤੀਆਂ, ਅਸਾਂ ਨੇ ਸੰਭਾਲ਼ੀਆਂ -
Punjabi KudiPosted on:2014-12-15T12:39:07
hmmmmm
-
Punjabi KudiPosted on:2014-12-15T12:38:05
ੳੁਹ ਨਾ ਮਿਲਦਾ ਤਾਂ ਕਿੰਨਾ ਚੰਗਾ ਹੁੰਦਾ_
ਐਵੇ ਮੁਹੱਬਤ ਤੋ ਨਫਰਤ ਹੋ ਗਈ.. -
Punjabi KudiPosted on:2014-11-30T13:17:12
ਕਿਹੜੇ ਖਾਤੇ ਪਾਵਾ ਜਿਹੜਾ ਤੇਰੀਆ ਓੂਡੀਕਾਂ ਵਿੱਚ ਸਮਾ ਬਰਬਾਦ ਅਸੀ ਕਰਿਆ
-
Punjabi KudiPosted on:2014-11-30T13:15:57
ਅੱਖ ਅੈਸੀ ਥਾਂ ਤੇ ਲੱਗੀ ਕਿ ਫੇਰ ਕਦੀ ਵੀ ਨਾ ਲੱਗੀ ....
ਏਹੇ ਦੁਨੀਆ ਦਾ ਮੇਲਾ ਨਿਰਾ ਧੋਖਾ ਨਿਰੀ ਠੱਗੀ -
Punjabi KudiPosted on:2014-11-30T13:10:45
°••°ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,-
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ. . .°••°ਉਹ ਜੋ ਮੇਰੇ 3 ਲਫਜਾਂ ਦੀ ਹਿਫਾਜ਼ਤ ਨਹੀਂ ਕਰ ਸਕੇ,-
ਫੇਰ ਉਹਦੇ ਹੱਥਾਂ'ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ. . -
Punjabi KudiPosted on:2014-11-30T13:07:39
ਕੈਸਾ ਹੈ ਇਹ 'ਡਰ' ਤੈਨੂੰ ਖੋਹਣ ਦਾ ..
.. ਪਾਉਣ ਦੀ ਚਾਹਤ ਤੱਕ ਨਾ ਰਹੀ ..