Top Commenters

Sahil Kaul

  • Sahil Kaul
   Posted on:2015-04-25T01:43:05

   thanx g

  • Sahil Kaul
   Posted on:2014-07-01T01:33:24

   ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ
   ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ
   ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
   ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ

  • Sahil Kaul
   Posted on:2014-06-29T23:53:40

   ਜਿਨ੍ਹਾ ਨੂੰ ਦਿਲ ਦੇ ਰੋਗ ਸੁਣਾਉਦੇ ਸੀ
   ਉਹੀ ਰੋਗ ਲਾ ਜਾਵਣ ਤਾ ਕੀ ਕਰੀਏ
   ਜਿਹਦੇ ਨਾਲ ਹੀ ਸਾਡੀ ਦੁਨੀਆ ਸੀ
   ਜੇ ਉਹ ਛੱਡ ਜਾਵੇ ਤਾ ਕੀ ਕਰੀਏ

  • Sahil Kaul
   Posted on:2014-06-29T23:45:46

   ਇੱਕ ਫੁੱਲ ਬੜਾ ਅਜੀਬ ਸੀ
   ਕਦੇ ਸਾਡੇ ਬੜਾ ਕਰੀਬ ਸੀ
   ਜਦੋ ਚਾਹੁੰਣ ਲੱਗੇ ਅਸੀ ਤਾ ਪਤਾ ਲੱਗਾ
   ਉਹ ਕਿਸੇ ਹੋਰ ਦਾ ਨਸੀਬ ਸੀ

  • Sahil Kaul
   Posted on:2014-06-28T00:39:30

   ਕਿਹੜੇ ਵੇਲੇ ਲਿਖੇ ਨੇ ਤੂੰ ਲੇਖ ਸਾਡੇ ਰੱਬਾ
   ਸਾਡੀ ਝੋਲੀ ਪਾਏ ਨੇ ਕਿਉ ਦੁੱਖ ਸਾਡੇ ਰੱਬਾ
   ਉਹ ਸਾਨੁੰ ਪਿਆਰ ਕਿਉ ਨਹੀ ਕਰਦੇ
   ਜਿਵੇ ਸੱਜਣਾ ਨੂੰ ਕਰਦੇ ਆ

  • Sahil Kaul
   Posted on:2014-06-28T00:31:35

   ਚਾਹਿਆ ਬਹੁਤ ਸੀ ਉਸਨੂੰ
   ਪਰ ਉਹ ਸਾਡੇ ਬਣ ਕੇ ਖੁਸ਼ ਨਹੀ ਸੀ

  • Sahil Kaul
   Posted on:2014-06-27T00:31:17

   ਅਸੀ ਜੀਦੇ ਅਸਾਰੇ ਤੇਰੇ ਹਾ
   ਨਾ ਤੇਰੇ ਬਿਨਾ ਗੁਜਾਰਾ ਏ
   ਛੱਡੀ ਨਾ ਛੱਡੀ ਸੱਜਣਾ ਸਾਨੂੰ ਤੇਰੇ ਸਹਾਰਾ ਏ

  • Sahil Kaul
   Posted on:2014-06-20T01:53:35

   ਉਹ ਜਦ ਵੀ ਮੈਨੂੰ ਮਿਲਦੀ ਸੀ
   ਅਕਸ਼ਰ ਇੱਕ ਸਵਾਲ ਪੁਛਦੀ ਸੀ.....ਤੂੰ ਮੇਰਾ ਹੈ..?
   ਮੈ ਕਮਲਾ ਜਿਹਾ ਉਸ ਦੀਆ ਅੱਖਾ ਦੇਖ ਹਾਮੀ ਭਰ ਦਿੰਦਾ
   ਕਾਸ਼ ਕਿ ਵਾਰ ਮੈ ਵੀ ਪੁੱਛ ਲਿਆ ਹੁੰਦਾ...ਤੂੰ ਮੇਰੀ ਹੈ..?

  • Sahil Kaul
   Posted on:2014-06-20T01:52:59

   ਰੱਬ ਵੀ ਨਾ ਹੋਇਆ ਸਾਡਾ ਜੱਗ ਵੀ ਪਰਾਇਆ ਸੀ
   ਹੋ ਗਿਆ ਬੇਗਾਨਾ ਜਿਹਨੂੰ ਆਪਣਾ ਬਣਾਇਆ ਸੀ
   ਕਿ ਨਹੀ ਕੀਤਾ ਉਹਦੇ ਲਈ
   ਇਹ ਤਾ ਉਸਨੂੰ ਪਤਾ
   ਮੈ ਤਾ ਰੱਬ ਦੀ ਥਾ ਉਹਨੂੰ
   ਦਿਲ ਚ ਵਸਾਇਆ ਸੀ

  • Sahil Kaul
   Posted on:2014-06-19T05:12:46

   ਮੈਨੂੰ ਪਤਾ ਓਸਨੇ ਮੈਨੂੰ ਮਿਲਣਾ ਨੀ
   ਪਰ ਫੇਰ ਵੀ ਓੁਹਦੇ ਨਾਲ ਪਿਆਰ ਕਰਨ ਨੂੰ ਦਿਲ ਕਰਦਾ
   ਦਿਲੋ ਮੈਨੂੰ ਚਾਹੁੰਦੀ ਨਹੀ ਭਾਵੇ ਪਰ ਫਿਰ ਵੀ ਉਹਦਾ ਇਤਵਾਰ ਕਰਨ ਨੂੰ ਜੀਅ ਕਰਦਾ

  • Sahil Kaul
   Posted on:2014-06-19T05:07:32

   ਯਾਦਾਂ ਅਾਉਂਦੀਆਂ ਜਦੋਂ ਇੱਕਠੇ ਰਹਿੰਦੇ ਹੁੰਦੇ ਸੀ,
   ਕੌਣ ਮੈਗੀ ਜ਼ਿਆਦਾ ਖਾਉ, ਨਾਲੇ ਛੋਟੀ ਜਿਹੀ ਚੌਕਲੇਟ ਪਿੱਛੇ ਵੀ ਲੜਦੇ ਹੁੰਦੇ ਸੀ,
   ਟੀ ਵੀ ਦੇ ਚੈਨਲ ਬਦਲਣ ਲਈ ਕਿਵੇ ਮਰਦੇ ਹੁੰਦੇ ਸੀ,
   ਮੰਮੀ ਨੂੰ ਸ਼ਿਕਾਇਤਾਂ ਲਾਉਣ ਲਈ ਇੱਕ ਦੂਜੇ ਦੀਆਂ ਗਲਤੀਆਂ ਲੱਭਦੇ ਹੁੰਦੇ ਸੀ,
   ਆਇਸ ਕਰੀਮ ਫਰਿੱਜ਼ ਚੋ ਕਿਸਨੇ ਖਾ ਲਈ, ਖਾਲੀ ਪੈਕਟ ਨੂੰ ਦੇਖ ਕੇ ਸੜਦੇ ਹੁੰਦੇ ਸੀ,
   ਸਕੂਲ ਬੈਗ ਚੋ ਰੋਟੀ ਕਿਹਦੀ ਬਚੀ ਵੇਖ ਕੇ ਮੰਮੀ ਨੂੰ ਦੱਸਦੇ ਹੁੰਦੇ ਸੀ,
   ਭੈਣਾਂ ਵਿਆਹ ਤੋਂ ਬਾਅਦ ਚਲੇ ਜਾਂਦੀਆਂ, ਬੱਸ ਯਾਦਾਂ ਰਹਿ ਜਾਂਦੀਆਂ,
   ਅਸੀਂ ਸਾਰੇ ਜਣੇ ਇਕੱਠੇ ਕਿੰਨੀਆਂ ਮੌਜਾਂ ਕਰਦੇ ਹੁੰਦੇ ਸੀ

  • Sahil Kaul
   Posted on:2014-06-19T02:14:19

   ਤੇਰੇ ਮੇਰੇ ਮੇਲ ਦੀ ਇਹ ਆਖਰੀ ਘੜੀ ਏ
   ਇਹ ਤੋ ਬਆਦ ਮੌਤ ਮੇਰੇ ਬੂਹੇ ਤੇ ਖੜੀ ਏ
   ਲੈ ਕੇ ਜਾਣਾ ਨਾਲ ਕਹਿੰਦੀ ਜਿਦ ਤੇ ਅੜੀ ਏ
   ਮਰਨਾ ਜਾ ਜਿਊਣਾ ਗੱਲ ਤੇਰੇ ਤੇ ਖੜੀ ਏ

  • Sahil Kaul
   Posted on:2014-06-19T01:45:23

   ਤੇਰੇ ਮੇਰੇ ਮੇਲ ਦੀ ਇਹ ਆਖਰੀ ਘੜੀ ਏ
   ਇਹ ਤੋ ਬਆਦ ਮੌਤ ਮੇਰੇ ਬੂਹੇ ਤੇ ਖੜੀ ਏ
   ਲੈ ਕੇ ਜਾਣਾ ਨਾਲ ਕਹਿੰਦੀ ਜਿਦ ਤੇ ਅੜੀ ਏ
   ਮਰਨਾ ਜਾ ਜਿਊਣਾ ਗੱਲ ਤੇਰੇ ਤੇ ਖੜੀ ਏ

  • Sahil Kaul
   Posted on:2014-06-19T01:41:36

   ਕਿਸੇ ਨੂੰ ਮੁੜਕੇ ਨਹੀ ਲੱਭਣੇ ਅਸੀ
   ਮੇਰਾ ਬਸ ਨਾਮ ਹੀ ਚੇਤੇ ਰਹਿ ਜਾਣਾ
   ਕੁਝ ਦਿਨ ਦੀ ਯਾਰੀ ਪਿੱਛੋ
   ਅਲਵਿਦਾ ਸਭ ਨੂੰ ਇੱਕ ਦਿਨ ਕਹਿ ਜਾਣਾ

  • Sahil Kaul
   Posted on:2014-06-13T00:51:37

   ਰੱਬ ਕਰੇ ਤੂੰ ਸੱਦਾ ਹੱਸਦੀ ਰਹੇ
   ਕੋਈ ਦੁੱਖ ਤੇਰੇ ਨੇੜੇ ਵੀ ਨਾ ਆਵੇ
   ਹੋਰ ਕਿ ਮੰਗਨਾ ਅਸੀ ਰੱਬ ਤੋ
   ਬਸ ਤੈਨੂੰ ਸਾਡੀ ਵੀ ਉਮਰ ਲੱਗ ਜਾਵੇ

  • Sahil Kaul
   Posted on:2014-06-13T00:45:12

   ਮੇਰੀ ਆਸ ਦੇ ਪੰਛੀ ਝੱਲੇ ਜਿਹੇ
   ਨਿੱਤ ਤੇਰੇ ਬਨੇਰੇ ਜਾ ਬਹਿੰਦੇ ਨੇ

  • Sahil Kaul
   Posted on:2014-06-12T01:51:37

   ਕਦੇ sahil ਦੇ ਬਾਗੀ ਬਹਾਰ ਆਉਦੀ ਹੈ
   ਕਦੇ ਪੱਤਝੜ ਦੇ ਬਦਲ ਛਾ ਜਾਦੇ ਹਨ
   ਦੌਸਤ ਮਿਲ ਤਾ ਬਹੁਤ ਖੁਸ਼ੀ ਹੁੰਦੀ ਹੈ
   ਵਕਤ ਪੈਣ ਤੇ ਉਹੀ ਦੌਸਤ ਰੁਵਾ ਜਾਦੇ ਨੇ

  • Sahil Kaul
   Posted on:2014-06-12T01:45:27

   ਤੇਰੀ ਦੋਸ਼ਤੀ ਤੇ ਮੈ ਕੁਰਬਾਨ ਜਾਵਾ
   ਜਿਸ ਰਸਤੇ ਤੂੰ ਚੱਲੇ ਤੇਰੇ ਨਾਲ ਜਾਵਾ
   ਰੱਬ ਨਾ ਕਰੇ ਆਪਾ ਲੜੀਏ ਕਦੇ
   ਪਰ ਜੇ ਲੜੀਏ ਤਾ ਤੂੰ ਜਿੱਤੇ ਤੇ ਮੈ ਹਰ ਜਾਵਾ

  • Sahil Kaul
   Posted on:2014-06-11T00:33:11

   ਅਸ਼ਕਾ ਦਾ ਦਰਿਆ ਅੱਖਾ ਚ ਲਈ ਪਿਰਦਾ ਹਾ
   ਤੇਰੀ ਖਾਤਰ ਖੁਦ ਨੂੰ ਬਦਨਾਮ ਕਰੀ ਪਿਰਦਾ ਹਾ
   ਤੇਰੀ ਹਰ ਗਮ ਤਕਲੀਫਾ ਨੂੰ ਅਪਨਾ ਕੇ ਅੱਜ
   ਆਪਣੀ ਹਰ ਖੁਸੀ ਤੇਰੇ ਨਾਮ ਕਰੀ ਫਿਰਦਾ ਹਾ

  • Sahil Kaul
   Posted on:2014-06-10T00:47:39

   ਆਪ ਤੂੰ ਚਾਹੁੰਦੀ ਨਹੀ ਕਾਤੋ ਸਾਡੇ ਚੇਤੇ ਆਵੇ
   ਟੁੱਟੇ ਲੁੱਟੇ ਦਿਲ ਦੇ ਵਿਚ ਕਿਉ ਯਾਦਾ ਦੀ ਅੱਗ ਲਾਵੇ
   ਅੌਖਾ ਪਲ ਪਲ ਕੱਟਣਾ ਯਾਦ ਤੂੰ ਆਉਣਾ ਛੱਡ ਦੇ ਨੀ
   ਹੱਥ ਜੌੜ ਕੇ ਕਹਿੰਦਾ ਇੰਝ ਸਤਾਉਣਾ ਛੱਡ ਦੇ

  • Sahil Kaul
   Posted on:2014-06-10T00:39:50

   ਇੱਕ ਦਿਨ ਮੇਰੇ ਅੱਥਰੂ ਮੈਥੋ ਪੁੱਛ ਬੈਠੇ
   ਸਾਨੂੰ ਰੋਜ ਰੋਜ ਕਿਉ ਬੁਲਾਦੇ ਹੋ
   ਮੈ ਕਿਹਾ ਮੈ ਯਾਦ ਤਾ ਉਹਨੂੰ ਕਰਦਾ ਹਾ
   ਤੁਸੀ ਕਿਉ ਚਲ ਆਉਦੇ ਹੋ

  • Sahil Kaul
   Posted on:2014-06-09T02:00:17

   ਉਹ ਕਹਿੰਦੇ ਨੇ ਮਜਬੂਰ ਹਾ ਮੈ
   ਨਾ ਚਾਹੁੰਦਾ ਹੋਏ ਵੀ ਦੂਰ ਹਾ ਮੈ
   ਉਜਾੜ ਦਿੱਤੀ ਉਹਨਾ ਨੇ ਜਿੰਦਗੀ ਮੇਰੀ
   ਤੇ ਹੁਣ ਕਹਿੰਦੇ ਨੇ ਬੇਕਸੂਰ ਹਾ ਮੈ

  • Sahil Kaul
   Posted on:2014-06-09T01:54:41

   ਇੱਕ ਉਹਨਾ ਨਾਲ ਪਿਆਰ ਪਾਉਣ ਲਈ ਨਾਲ ਵੈਰ ਕਮਾ ਬੈਠਾ
   ਉਹਨਾ ਨਾਲ ਦਿਲ ਕੀ ਲੱਗਾ ਲਿਆ
   ਆਪਣਾ ਆਪ ਭੁੱਲਾ ਬੈਠਾ ਰੱਖਿਆ ਸੀ ਜਿੰਨਾ ਨੂੰ ਦਿਲ ਦੀ ਸੂਰਨ ਵਿਚੋ
   ਉਹਨਾ ਦੇ ਪਿਆਰ ਵਿਚ ਪਾਗਲ ਹੋਇਆ ਮੈ ਰੱਬ ਹੀ ਦਿਲੋ ਭੁਲਾ ਬੈਠਾ

  • Sahil Kaul
   Posted on:2014-06-08T01:44:11

   ਕੀਤਾ ਹੈ ਪਿਆਰ ਉਹਨਾ ਨੂੰ ਤੇ ਸਦਾ ਹੀ ਕਰਦੇ ਰਹਾਗੇ
   ਉਹ ਚਾਹੇ ਸਾਡੇ ਹੋਣ ਨਾ ਅਸੀ ਉਹਨਾ ਉੱਤੇ ਮਰਦੇ ਰਹਾਗੇ
   ਜਿੱਤ ਲਵਾਗੇ ਦੁਨੀਆ ਦੀ ਹਰ ਇੱਕ ਬਾਜੀ
   ਪਰ ਉਹਨਾ ਖਾਤਿਰ ਜਿੱਤੀਆ ਵੀ ਹਰਾਦੇ ਰਹਾਗੇ

  • Sahil Kaul
   Posted on:2014-06-08T01:38:04

   ਅੱਖਾ ਭਰੀਆ ਤਾ ਕਹਿੰਦੇ ਨੇ ਸਭ ਹੰਝੂ
   ਦਿਲ ਭਰੇ ਦਾ ਬੁਝਿਆ ਨਾ ਸਵਾਲ ਕਿਸ਼ੇ ਨੇ
   ਤੁਸੀ ਹੁੰਦੇ ਤਾ ਦੁੱਖ ਸੁੱਖ ਫੋਲ ਲੈਦੇ
   ਤੇਰੇ ਬਿਨਾ ਨਾ ਪਛਿਆ ਸਾਡਾ ਹਾਲ ਕਿਸੇ ਨੇ

 • Visit Us On TwitterVisit Us On FacebookVisit Us On Google Plus