ਪਪੀਤਾ ਬਿਮਾਰੀਆਂ ਭਜਾਵੇ

ਪਪੀਤਾ ਖਾਣ ਦੇ ਫਾਇਦੇ

ਪਪੀਤੇ ਵਿਚ ਵੱਡੀ ਮਾਤਰਾ ‘ਚ ਵਿਟਾਮਿਨ ‘ਏ’ ਅਤੇ ਕੈਲਸ਼ੀਅਮ ਹੁੰਦਾ ਹੈ। ਇਸ ਵਿਚ ਵਿਸ਼ੇਸ਼ ਰੂਪ ਨਾਲ ਐਂਜਾਈਮ, ਪਪਾਏਨ ਹੁੰਦਾ ਹੈ ਜੋ ਪ੍ਰੋਟੀਨ ਨੂੰ ਤੋੜਦਾ ਹੈ ਅਤੇ ਇਸ ਨੂੰ ਪਚਾਉਣ ਵਿਚ ਵੀ
ਸਹਾਇਤਾ ਕਰਦਾ ਹੈ। ਇਹ ਪਪਾਏਨ ਦੀ ਹੀ ਕਾਰਨ ਹੈ ਕਿ ਪਪੀਤਾ ਬਹੁਤ ਸੌਖੀ ਤਰ੍ਹਾਂ ਹੀ ਪਚ
ਜਾਂਦਾ ਹੈ। ਪਪੀਤਾ ਖਾਣ ਨਾਲ ਜੋ ਲਾਭ ਮਿਲਦੇ ਹਨ, ਉਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ-

– ਪੱਕੇ ਹੋਏ ਪਪੀਤੇ ਖਾਣ ਨਾਲ ਦਾਦ ਅਤੇ ਖਾਰਿਸ਼ ਦੂਰ ਹੋ ਜਾਂਦੀ ਹੈ। ਕੱਚਾ ਜਾਂ ਹਰਾ ਪਪੀਤਾ ਨਾ
ਸਿਰਫ਼ ਉੱਚ ਖੂਨ ਦਬਾਅ ਨੂੰ ਕਾਬੂ ਕਰਦਾ ਹੈ ਸਗੋਂ ਤਾਕਤ ਵੀ ਦਿੰਦਾ ਹੈ।

– ਜੇ ਚਮੜੀ ਨੂੰ ਰਗੜ ਲੱਗ ਗਈ ਹੈ ਜਾਂ ਕੱਟੀ ਗਈ ਹੈ ਜਾਂ ਉਹ ਸੁੱਜੀ ਹੋਈ, ਸੜੀ ਹੋਈ ਹੈ ਤਾਂ
ਪਪੀਤਾ ਉਸ ‘ਤੇ ਸਿੱਧੇ ਲਗਾ ਕੇ ਰਾਹਤ ਹਾਸਲ ਕੀਤੀ ਜਾ ਸਕਦੀ ਹੈ।

– ਪਪੀਤੇ ਦੇ ਬੀਜ ਜਲਣ ਨੂੰ ਦੂਰ ਕਰਦੇ ਹਨ ਅਤੇ ਦਰਦ-ਨਿਵਾਰਕ ਦਾ ਕੰਮ ਕਰਦੇ ਹਨ।

– ਪਪੀਤੇ ਦੇ ਪੱਤਿਆਂ ਦੀ ਹਾਰਟ ਟਾਨਿਕ ਅਤੇ ਦਰਦ-ਨਿਵਾਰਕ ਦੇ ਰੂਪ ਵਿਚ ਵਰਤੋਂ ਕੀਤੀ ਜਾ
ਸਕਦੀ

Tags: ,

Leave a Reply