ਹਰੇ ਰੰਗ ਦੀ ਚੀਜ਼ ਨਿਰਾਲੀ, ਪੀ ਬੈਠੀ ਜਦ ਪਾਣੀ।

ਹਰੇ ਰੰਗ ਦੀ ਚੀਜ਼ ਨਿਰਾਲੀ,
ਪੀ ਬੈਠੀ ਜਦ ਪਾਣੀ।
ਸੁੱਕ ਜਾਵੇ ਤਾਂ ਕੀ ਕਹਿਣੇ,
ਛੱਡੇ ਲਾਲ ਨਿਸ਼ਾਨੀ

Answer
.
.
.
.
.
.
.
.
.
.
.
.
.
.
.
.
.
ਮਹਿੰਦੀ
mehndi

Tags: