ਅੱਠ ਹੱਡੀਆਂ ਥੱਬਾ ਆਂਦਰਾਂ ਦਾ |

ਅੱਠ ਹੱਡੀਆਂ ਥੱਬਾ ਆਂਦਰਾਂ ਦਾ |
ਜਿਹੜਾ ਮੇਰੀ ਬਾਤ ਨਾ ਬੁੱਝੂ ਉਹ ਪੁੱਤ ਬਾਂਦਰਾਂ ਦਾ |

Answer:
.
.
.
.
.
.
.
.
.
.
.
.
.
.
ਮੰਜਾ
manjha

Leave a Reply