ਗੁਣਕਾਰੀ ਹੈ ਪਾਲਕ

1) ਇਸਤਰੀਆਂ ਲਈ ਪਾਲਕ ਦਾ ਸਾਗ ਬਹੁਤ ਉਪਯੋਗੀ ਹੈ।
2) ਮਹਿਲਾਵਾਂ ਜੇਕਰ ਆਪਣੇ ਚਿਹਰੇ ਦੀ ਸੁੰਦਰਤਾ ਵਧਾਉਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਨਿਯਮਿਤ
ਰੂਪ ਵਿੱਚ ਪਾਲਕ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ।
3) ਇਕ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਪਾਲਕ ਦੇ ਨਿਯਮਿਤ ਪ੍ਰਯੋਗ ਨਾਲ ਰੰਗ ‘ਚ ਨਿਖਾਰ
ਆਉਂਦਾ ਹੈ।
4) ਇਸ ਦੀ ਸਬਜੀ ਬਣਾ ਕੇ ਖਾਣ ਦੀ ਬਜਾਏ ਜੇਕਰ ਕੱਚਾ ਖਾਇਆ ਜਾਵੇ ਤਾਂ ਜਿਆਦਾ ਲਾਭਕਾਰੀ ਅਤੇ
ਗੁਣਕਾਰੀ ਹੁੰਦਾ ਹੈ।
5) ਪਾਲਕ ਦੇ ਸੇਵਨ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਸ਼ਕਤੀ ਵੱਧਦੀ ਹੈ।
6) ਪਾਲਕ ਨੂੰ ਮਿਕਸੀ ‘ਚ ਪੁਦੀਨੇ ਨਾਲ ਪੀਸ ਕੇ ਮਸਾਜ ਕਰਨ ਨਾਲ ਚਮੜੀ ‘ਚ ਗੁਲਾਬੀ ਚਮਕ
ਆਉਂਦੀ ਹੈ।
7) ਪੀਸੀ ਹੋਈ ਪਾਲਕ ਵਾਲਾਂ ਲਈ ਵੀ ਲਾਭਕਾਰੀ ਹੈ।
8) ਰੋਜ ਪਾਲਕ ਦਾ ਜੂਸ ਪੀਣ ਨਾਲ ਵਾਲ ਵੱਧਦੇ ਹਨ।

Tags:

Leave a Reply