punjabi riddles ਗੁਹਾਰੇ ਤੇ ਬੈਠੀ ਗੋਹ January 24, 2014 admin Leave a comment ਗੁਹਾਰੇ ਤੇ ਬੈਠੀ ਗੋਹ, ਉੱਤਰ ਆ ਨੀ ਭਾਈਆਂ ਪਿੱਟੀਏ, ਤੈਨੂੰ ਡਾਕੂ ਲੈਣਗੇ ਖੋਹ Answer . . . . . . . . . . . . . . . . . . . ਸੱਗੀ