punjabi riddles ਚਾਰ ਪੈਰਾਂ ‘ਤੇ ਚਲ ਨਾ ਸਕਾਂ ਬਿਨਾਂ ਹਿਲਾਏ ਹਿੱਲ ਨਾ ਸਕਾਂ। March 3, 2014 admin Leave a comment ਚਾਰ ਪੈਰਾਂ ‘ਤੇ ਚਲ ਨਾ ਸਕਾਂ, ਬਿਨਾਂ ਹਿਲਾਏ ਹਿੱਲ ਨਾ ਸਕਾਂ। ਫਿਰ ਵੀ ਸਭ ਨੂੰ ਦੇਵਾਂ ਆਰਾਮ, ਬੋਲੋ ਬੱਚਿਓ ਮੇਰਾ ਨਾਮ। Answer . . . . . . . . . . . . . ਕੁਰਸੀ / ਮੰਜਾ