punjabi riddles ਚਾਰ ਭਰਾ ਮੇਰੇ ਅੱਕਣੇ ਮੱਕਣੇ, ਚਾਰ ਭਰਾ ਮੇਰੇ ਮਿੱਟੀ ਚੱਕਣੇ | December 21, 2015 admin Leave a comment ਚਾਰ ਭਰਾ ਮੇਰੇ ਅੱਕਣੇ ਮੱਕਣੇ, ਚਾਰ ਭਰਾ ਮੇਰੇ ਮਿੱਟੀ ਚੱਕਣੇ | ਦੋ ਵੀਰ ਮੇਰੇ ਝੱਲਣ ਪੱਖੇ, ਦੋ ਨੈਣ ਮੇਰੇ ਚਮਕਣ ਤਾਰੇ | ਇਕ ਭੈਣ ਮੇਰੀ ਮੱਖੀਆਂ ਮਾਰੇ | Answer: . . . . . . . . . . . . . . ਮੱਝ