ਠੰਢੀ ਧਰਤੀ ਤਪਦੇ ਲੋਕ

ਠੰਢੀ ਧਰਤੀ ਤਪਦੇ ਲੋਕ Book Cover ਠੰਢੀ ਧਰਤੀ ਤਪਦੇ ਲੋਕ
ਨਿੰਦਰ ਘੁਗਿਆਣਵੀ
ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
Hardcover
205
http://beta.ajitjalandhar.com/fixpage/20150419/60/81.cms

ਇਹ ਪੁਸਤਕ ਲੇਖਕ ਦਾ ਸਫ਼ਰਨਾਮਾ ਹੈ। ਉਸ ਨੇ ਵੱਖ-ਵੱਖ ਸਮਿਆਂ ਉਤੇ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਵਲਾਇਤ ਦੀ ਯਾਤਰਾ ਕਰਕੇ ਜੋ ਯਾਦਾਂ ਦਾ ਸਰਮਾਇਆ ਇਕੱਠਾ ਕੀਤਾ, ਉਸ ਨੂੰ ਸੁੰਦਰ ਅੰਦਾਜ਼ ਵਿਚ ਢਾਲ ਕੇ ਪਾਠਕਾਂ ਦੇ ਸਨਮੁੱਖ ਕੀਤਾ ਹੈ। ਪੁਸਤਕ ਦਾ ਨਾਂਅ ਬਹੁਤ ਅਰਥ-ਭਰਪੂਰ ਹੈ ਕਿਉਂਕਿ ਇਨ੍ਹਾਂ ਠੰਢੀਆਂ ਧਰਤੀਆਂ ਦੇ ਲੋਕ ਕਈ ਤਰ੍ਹਾਂ ਦੇ ਤਾਪ ਸੰਤਾਪ ਹੰਢਾਉਂਦੇ ਹਨ।

Tags: ,

Leave a Reply