punjabi riddles ਦੋ ਸੱਸੇ ਦੋ ਹਾਹੇ ਚਾਰ ਪੱਪੇ, ਅੱਠੇ ਰਲ ਕਚਹਿਰੀ ਚੱਲੇ, ਵਾਵੇ ਨੇ ਜੱਫਾ ਪਾਇਆ May 15, 2015 admin ਦੋ ਸੱਸੇ ਦੋ ਹਾਹੇ ਚਾਰ ਪੱਪੇ, ਅੱਠੇ ਰਲ ਕਚਹਿਰੀ ਚੱਲੇ, ਵਾਵੇ ਨੇ ਜੱਫਾ ਪਾਇਆ | Answer: . . . . . . . . . . . . . . ਮੰਜਾ