ਪਸੀਨੇ ਦੀ ਬਦਬੂ ਤੋਂ ਪ੍ਰੇਸ਼ਾਨ ਹੋ

ਚੰਦਨ ਪਾਊਡਰ ਦਾ ਲੇਪ ਲਗਾ ਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਤੋਂ ਕਾਫੀ ਹੱਦ ਤੱਕ ਬਚਿਆ ਜਾ
ਸਕਦਾ ਹੈ।
ਗਰਮੀ ਦੇ ਮੌਸਮ ‘ਚ ਜਿੰਨੀ ਵਾਰ ਵੀ ਨਹਾਓ,ਅੰਦਰੂਨੀ ਕੱਪੜੇ ਜ਼ਰੂਰ ਬਦਲੋ।
ਤੇਜ਼ ਮਿਰਚ -ਮਸਾਲੇ ਵਾਲੀਆਂ ਚੀਜ਼ਾਂ ਨਾਲ ਵੀ ਸਰੀਰ ‘ਚੋ ਪਸੀਨਾ ਤੇ ਬਦਬੂ ਜ਼ਿਆਦਾ ਆਉਂਦੀ ਹੈ।ਇਸ
ਲਈ ਇਸ ਮੌਸਮ ‘ਚੋ ਆਪਣੇ ਖਾਣ-ਪੀਣ ਵੱਲ ਖਾਸ ਧਿਆਨ ਰੱਖੋ।
ਜਿਥੋਂ ਤੱਕ ਹੋ ਸਕੇ ,ਅਜਿਹੀ ਜੁੱਤੀ ਪਾਓ ਜਿਸ ਨਾਲ ਪੈਰ ਜ਼ਿਆਦਾ ਤੋਂ ਜ਼ਿਆਦਾ ਖੁੱਲ੍ਹੇ ਰਹਿਣ।ਚਮੜੇ ਦੇ ਹੀ
ਬੂਟ ਪਾਓ।
ਭੀੜੇ ਕੱਪੜਿਆਂ ਦੀ ਬਜਾਇ ਢਿੱਲੇ-ਢਾਲੇ ਸੂਤੀ ਕੱਪੜੇ ਪਾਓ।
ਪੂਰੇ ਦਿਨ ਵਿੱਚ ਘੱਟੋ-ਘੱਟ 10-12 ਗਲਾਸ ਪਾਣੀ ਜ਼ਰੂਰ ਪੀਓ।

Tags:

Leave a Reply