articles ਪਿਆਰੀ ਵਸਤੂ March 25, 2015 Balwinder Singh Leave a comment ਪਿਆਰੀ ਵਸਤੂ ਜੇ ਮਨ ਚੋਂ ਉਤਰ ਜਾਵੇ ਉਸਨੂੰ ਛੱਡ ਦਿੰਦਾ ਜਾਂ ਸੁੱਟ ਦਿੰਦਾ ॥ ਲਾਇਆ ਬੂਟਾ ਬੇਕਾਰ ਜਦੋਂ ਹੋ ਜਾਵੇ ਉਸਨੂੰ ਕੱਟ ਦਿੰਦਾ ਜਾਂ ਪੁੱਟ ਦਿੰਦਾ ॥