ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਕਾਕੜਿਆ | ਇਕ ਸ਼ਖ਼ਸ ਮੈਂ ਐਸਾ ਡਿੱਠਾ, ਧੌਣ ਲੰਮੀ, ਸਿਰ ਆਕੜਿਆ |

ਬਾਤ ਪਾਵਾਂ ਬਤੋਲੀ ਪਾਵਾਂ,
ਸੁਣ ਵੇ ਭਾਈ ਕਾਕੜਿਆ |
ਇਕ ਸ਼ਖ਼ਸ ਮੈਂ ਐਸਾ ਡਿੱਠਾ,
ਧੌਣ ਲੰਮੀ, ਸਿਰ ਆਕੜਿਆ |

Answer:
.
.
.
.
.
.
.
.
.
.
.
.
ਊਠ

camel-09

Leave a Reply