punjabi riddles ਬਾਪ-ਬੇਟੇ ਦਾ ਇਕੋ ਨਾਂਅ, ਬੇਟਾ ਫਿਰੇ ਗ੍ਰਾਮ-ਗ੍ਰਾਮ | December 23, 2015 admin Leave a comment ਬਾਪ-ਬੇਟੇ ਦਾ ਇਕੋ ਨਾਂਅ, ਬੇਟਾ ਫਿਰੇ ਗ੍ਰਾਮ-ਗ੍ਰਾਮ | ਬੇਟੇ ਨੇ ਜਾਈ ਬੇਟੀ, ਬੇਟੀ ਧਰਤ ਪੇ ਲੇਟੀ | ਬੇਟੀ ਨੇ ਜਾਇਆ ਬਾਪ, ਦੇਖੋ ਲੋਕੋ ਕਲਜੁਗ ਕਾ ਪ੍ਰਤਾਪ | Answer: . . . . . . . . . . . . ਅੰਬ