
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
Hardbound
176
'ਭਵਿੱਖ ਦੇ ਵਾਰਿਸ ਤੇ ਹੋਰ ਕਹਾਣੀਆਂ' ਦਾ ਲੇਖਕ ਬਲਦੇਵ ਸਿੰਘ (ਸੜਕਨਾਮਾ) ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਉਸ ਨੇ ਲਗਭਗ 14 ਕਹਾਣੀ ਸੰਗ੍ਰਹਿ ਤੇ ਅਨੇਕਾਂ ਨਾਵਲਾਂ ਨਾਲ ਸਾਹਿਤ ਦੀ ਝੋਲੀ ਨੂੰ ਮਾਲਾਮਾਲ ਕੀਤਾ ਹੈ। ਸੰਪਾਦਕਾ ਧਨਵੰਤ ਕੌਰ (ਡਾ:) ਨੇ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ਪਾਠਕਾਂ ਸਾਹਮਣੇ ਪੇਸ਼ ਕਰਕੇ ਵਧੀਆ ਉਪਰਾਲਾ ਕੀਤਾ ਹੈ।