punjabi riddles ਮਾਂ ਸਾਰੇ ਜਗਤ ਦੀ February 14, 2017 admin Leave a comment ਮਾਂ ਸਾਰੇ ਜਗਤ ਦੀ, ਇਸ ਤੋਂ ਬਾਝ ਨਾ ਕੋਈ, ਬੁੱਢੀ ਲੱਖਾਂ ਵਰ੍ਹਿਆਂ ਦੀ, ਪਰ ਅਜੇ ਵੀ ਨਵੀਂ ਨਰੋਈ……. . . . . . . . . . . . ਧਰਤੀ