punjabi riddles ਲਾਲ ਬਦਨ ਹੋਣ ‘ਤੇ ਖਾਓ, ਮਿਸ਼ਰੀ ਵਰਗਾ ਰਸ ਮੇਰੇ ਤੋਂ ਪਾਓ | December 10, 2015 admin Leave a comment ਲਾਲ ਬਦਨ ਹੋਣ ‘ਤੇ ਖਾਓ, ਮਿਸ਼ਰੀ ਵਰਗਾ ਰਸ ਮੇਰੇ ਤੋਂ ਪਾਓ | ਗਰਮੀ ਪੈਣ ‘ਤੇ ਮੈਂ ਆ ਜਾਵਾਂ, ਦੇਹਰਾਦੂਨੀ ਮੈਂ ਕਹਿਲਾਵਾਂ | Answer: . . . . . . . . . . . . ਲੀਚੀ