ਲਾਹੇਵੰਦ ਨਿੰਬ

ਨਿੰਬੂ ਦੇ ਰਸ ਵਿੱਚ ਇੱਕ ਚਮਚ ਤ੍ਰਿਫਲਾ ਚੂਰਨ ਮਿਲਾ ਕੇ ਲੈਣ ਨਾਲ ਪੇਟ ਸੰਬੰਧੀ ਨੁਕਸ ਦੂਰ ਹੁੰਦੇ ਹੁੰਦੇ
ਹਨ।
ਨਿੰਬੂ ਦੇ ਇੱਕ ਚਮਚ ਰਸ ਵਿੱਚ ਲੂਣ ਤੇ ਸ਼ੱਕਰ ਮਿਲਾ ਕੇ ਦਸਤ ਦੇ ਮਰੀਜ਼ ਨੂੰ ਪਿਲਾਉਣ ਨਾਲ ਫਾਇਦਾ
ਮਿਲਦਾ ਹੈ।
ਨਿੰਬੂ ਦੇ ਰਸ ਵਿੱਚ ਲੌਗਾਂ ਦਾ ਚੂਰਨ ਮਿਲਾ ਕੇ ਦੰਦਾਂ ਤੇ ਮਲਣ ਨਾਲ ਦੰਦਾਂ ਦਾ ਦਰਦ ਦੂਰ ਹੁੰਦਾ ਹੈ।
ਉਬਲਦੇ ਪਾਣੀ ਵਿੱਚ ਨਿੰਬੂ ਦਾ ਰਸ ਪਾਓ।ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਉਸ ਵਿੱਚ ਸ਼ਹਿਦ ਮਿਲਾ ਲਵੋ
ਅਤੇ ਸੌਣ ਵੇਲੇ ਇੱਕ ਗਿਲਾਸ ਪੀਓ।ਇਸ ਨਾਲ ਸਰਦੀ-ਜ਼ੁਕਾਮ ਠੀਕ ਹੋ ਜਾਂਦਾ ਹੈ।

Tags:

Leave a Reply