ਸਿਰ ‘ਤੇ ਉਸ ਦੇ ਮਟਕਾ, ਮਟਕੇ ਨੂੰ ਘਰ ਲਿਆ ਕੇ ਪਟਕਾ |

ਸਿਰ ‘ਤੇ ਉਸ ਦੇ ਮਟਕਾ,
ਮਟਕੇ ਨੂੰ ਘਰ ਲਿਆ ਕੇ ਪਟਕਾ |
ਕੁਝ ਨੂੰ ਖਾਧਾ ਕੁਝ ਨੂੰ ਸੁੱਟਿਆ,
ਮਟਕੇ ਦਾ ਪਾਣੀ ਵੀ ਗਟਕਾ |

Answer:
.
.
.
.
.
.
.
.
.
.
.
.
ਨਾਰੀਅਲ

coconutoil_1

Leave a Reply