punjabi riddles ਸਿੰਗ ਹਨ ਪਰ ਬੱਕਰੀ ਨਹੀਂ, ਕਾਠੀ ਹੈ ਪਰ ਘੋੜੀ ਨਹੀਂ। March 3, 2014 admin Leave a comment ਸਿੰਗ ਹਨ ਪਰ ਬੱਕਰੀ ਨਹੀਂ, ਕਾਠੀ ਹੈ ਪਰ ਘੋੜੀ ਨਹੀਂ। ਬ੍ਰੇਕ ਹੈ ਪਰ ਕਾਰ ਨਹੀਂ, ਘੰਟੀ ਹੈ ਪਰ ਕਿਵਾੜ ਨਹੀਂ। Answer . . . . . . . . . . . . . . . . . . . . . . . ਸਾਈਕਲ