articles ਤੇਰੀ ਨਿਗਾਹ ਬਹੁਤ ਹੀ ਤੇਜ਼ March 13, 2015 Balwinder Singh Leave a comment ਤੇਰੀ ਨਿਗਾਹ ਬਹੁਤ ਹੀ ਤੇਜ਼ ਗੁਫ਼ਾ ਅੰਦਰ ਵੀ ਲੁਕ ਨਹੀਂ ਸਕਦਾ ॥ ਚਾਹੇ ਸਮੁੰਦਰ ਚਾਹੇ ਪਾਤਾਲ ਚਾਹੇ ਆਕਾਸ਼ ਵੀ ਛੁਪ ਨਹੀਂ ਸਕਦਾ ॥