Submitted by: Tajinder Singh
” ਸੁਨਹਿਰੀ ਸਵੇਰ ਤੇ ਸ਼ੀਤਲ ਜਲ, ਸ਼ੀਤਲ ਤੰਨ ਤੇ ਸ਼ੀਤਲ ਮੰਨ। “
Captions received are:
1. ” ਇਨਸਾਨ ਅਤੇ ਜਾਨਵਰ; ਇੱਕ ਦੂਜੇ ਦੇ ਮਦਦਗਾਰ। ” #Neetu
2. ” ਪਾਣੀ ਬਿਨਾਂ ਜ਼ਿੰਦਗੀ ਅਧੂਰੀ ਹੈ । ” #Neetu
3. ” ਸਭ ਦੀ ਜ਼ਰੂਰਤ ਪਾਣੀ ” #Neetu
4. ” ਸਫ਼ਾਈ ਤੁਹਾਡੀ ਸਿਹਤ ਲਈ ਜ਼ਰੂਰੀ ਹੈ. ” #Harpreet.saggu
5. ” ਸਾਫ ਰਹੋ ਤੇ ਸਾਫ ਰਖੋ. ” #Bhawan Syan
6. ” ਸੁਨਹਿਰੀ ਸਵੇਰ ਤੇ ਸ਼ੀਤਲ ਜਲ, ਸ਼ੀਤਲ ਤੰਨ ਤੇ ਸ਼ੀਤਲ ਮੰਨ। ” #Tajinder Singh
7. ” ਮਤਲਵ ਦੀ ਇਹ ਦੁਨੀਆ ਪਿਆਰੇ ਮਤਲਵ ਦੇ ਸਬ ਯਾਰ, ਜਿਸ ਨਾਲ ਮਤਲਵ ਓਸ ਨਾਲ ਮਿਲਦਾ, ਬਿਨ ਮਤਲਵ ਕਰੇ ਨਾ ਪਿਆਰ। ” #Balwinder Singh Gharial
8. ” ਖੁਸ਼ਗਵਾਰ ਸਵੇਰ ਤੇ ਖੁਸ਼ਗਵਾਰ ਤੁਸੀਂ ” #Harpreet Saggu
9. ” ਪਸ਼ੂ ਤੇ ਮਨੁਖ ਦੇ ਪ੍ਰੇਮ ਦਾ ਇਕ ਦਰਿਸ਼ ” #Ramandeep Singh
10. ” ਮੇਰੀ ਸ਼ਾਹੀ ਸਵਾਰੀ, ਟੋਬੇ ਚ ਲਾਉਂਦੇ ਸੀ ਪੂੰਛ ਫੜ ਤਾਰੀ, ਤੇ ਬੱਸ ਹੁਣ ਨਹੋੰਨ ਦੀ ਤੇਆਰੀ ” #Reetu Verma
11. ” ਪਸ਼ੂ – ਮਨੁਖੀ ਜੀਵਨ ਦਾ ਅਨ੍ਖਿਰਵਾ ਹਿੱਸਾ …. ” #Gill Jatinder
12. ” ਦਿਨ ਚੰਗ੍ਗੇ ਸੀ ਜਦੋਂ ਛੋਟੇ ਸੀ। ….ਹੁਣ ਤਾਂ ਆਪਣੇ ਲਯੀ ਵੀ ਟਾਈਮ ਨਹੀ ਮਿਲਦਾ !! ” #Parveen Pal
13. ” ਦੋਸਤੀ ਭਾਵੇਂ ਕਿਸੇ ਨਾਲ ਵੀ ਹੋਵੇ, ਜਿਮ੍ਮੇਦਾਰੀ ਅਤੇ ਇਹਸਾਸ ਮੰਗਦੀ ਆ। ” #Amanjot Singh Khalsa
14. ” ਪਿਆਰ ਤਾਂ ਪਿਆਰ ਹੈ, ਕਿਸੇ ਨਾਲ ਕਰ ਲਵੋ ” #Baljeet Kaur
15. ” ਜਿੰਦਗੀ ਦੇ ਹਰ ਪੱਲ ਵਿਚੋਂ ਖੁਸ਼ੀ ਲੱਭਨੀ ਚਾਹਿਦੀ ਹੈ , ਚਾਹੇ ਉਸ ਵਿੱਚ ਤੁਹਾਡੇ ਨਾਲ ਪਸ਼ੂ ਹੋਣ ਜਾਂ ਰੁੱਖ … ” #Amandeep Singh Nimana
16. ” ਜਾਨਵਰਾਂ ਦੇ ਨਾਲ ਬਿਤਾਇਆ ਸਮਾਂ ਕਦੇ ਵੀ ਫਜੂਲ ਨਹੀਂ ਹੁੰਦਾ ” #Sumit Sehgal
9 thoughts on “Caption Contest-3”
Leave a Reply
You must be logged in to post a comment.
Pasho te manukh de prem da ik darish.
ਪਸ਼ੂ – ਮਨੁਖੀ ਜੀਵਨ ਦਾ ਅਨ੍ਖਿਰਵਾ ਹਿੱਸਾ ….
” ਇਨਸਾਨ ਅਤੇ ਜਾਨਵਰ; ਇੱਕ ਦੂਜੇ ਦੇ ਮਦਦਗਾਰ। ”
” ਇਨਸਾਨ ਅਤੇ ਜਾਨਵਰ; ਇੱਕ ਦੂਜੇ ਦੇ ਮਦਦਗਾਰ। ”
ਦਿਨ ਚੰਗ੍ਗੇ ਸੀ ਜਦੋਂ ਛੋਟੇ ਸੀ। ….ਹੁਣ ਤਾਂ ਆਪਣੇ ਲਯੀ ਵੀ ਟਾਈਮ ਨਹੀ ਮਿਲਦਾ !!
Dosti bhaven kise nall v hove, Jimmedaari ate ehsass mangdi aa.
ਪਿਆਰ ਤਾਂ ਪਿਆਰ ਹੈ, ਕਿਸੇ ਨਾਲ ਕਰ ਲਵੋ
ਜਿੰਦਗੀ ਦੇ ਹਰ ਪੱਲ ਵਿਚੋਂ ਖੁਸ਼ੀ ਲੱਭਨੀ ਚਾਹਿਦੀ ਹੈ , ਚਾਹੇ ਉਸ ਵਿੱਚ ਤੁਹਾਡੇ ਨਾਲ ਪਸ਼ੂ ਹੋਣ ਜਾਂ ਰੁੱਖ …
Time spent with animals is never wasted.