punjabi riddles ਤਿੰਨ ਚੱਪੇ ਇੱਕ ਲਕੜੀ ਆਂਦੀ October 13, 2016 admin Leave a comment ਤਿੰਨ ਚੱਪੇ ਇੱਕ ਲਕੜੀ ਆਂਦੀ ਉਸ ਦਾ ਕੀ ਕੁਝ ਘੜੀਏ ? ਬਾਰਾਂ ਕੋਹਲੂ, ਇੱਕ ਲੱਠ ਚਰਖਾ ਘੜਿਆ ਤ੍ਰੈ ਸਿ ਸੱਠ……… answer: . . . . . . . . . . . ਸਾਲ, ਮਹੀਨੇ, ਦਿਨ