Punjabi Vocabulary Numbers

Gurmukhi Punjabi Transliteration No. English

ਸਿਫਰ sifar 0 Zero

ਇੱਕ ik 1 One

ਦੋ do 2 Two

ਤਿੱਨ tinn 3 Three

ਚਾਰ char 4 Four

ਪੰਜ panj 5 Five

ਛੇ che 6 Six

ਸੱਤ satt 7 Seven

ਅੱਠ aṭh 8 Eight

ਨੌੰ no 9 Nine

੧੦

ਦੱਸ das 10 Ten

ਗਿਆਰਾਂ giara 11 Eleven

ਬਾਰਾਂ bara 12 Twelve

੧੩

ਤੇਰਾਂ teara 13 Thirteen

੧੪

ਚੌਦਾਂ chauda 14 Fourteen

੧੫

ਪੰਦਰਾਂ pandara 15 Fifteen

੧੬

ਸੋਲ਼ਾਂ soaḷa 16 Sixteen

੧੭

ਸਤਾਰਾਂ satara 17 Seventeen

੧੮

ਅਠਾਰਾਂ athara 18 Eighteen

੧੯

ਉਨੀ unni 19 Nineteen

੨੦

ਵੀਹ vih 20 Twenty

੨੧

ਇੱਕੀ ikki 21 Twenty-One

੨੨

ਬਾਈ bai 22 Twenty-Two

੨੩

ਤੇਈ tai 23 Twenty-Three

੨੪

ਚੌਵੀ chauvi 24 Twenty-Four

੨੫

ਪੱਚੀ pachchi 25 Twenty-Five

੨੬

ਛੱਬੀ chhabbi 26 Twenty-Six

੨੭

ਸਤਾਈ satai 27 Twenty-Seven

੨੮

ਅਠਾਈ athai 28 Twenty-Eight

੨੯

ਉਣੱਤੀ unttī 29 Twenty-Nine

੩੦

ਤੀਹ tee 30 Thirty

੩੧

ਇਕੱਤੀ ikatti 31 Thirty-One

੩੨

ਬੱਤੀ battī 32 Thirty-Two

੩੩

ਤੇਤੀ teti 33 Thirty-Three

੩੪

ਚੌਂਤੀ chaunti 34 Thirty-Four

੩੫

ਪੈਂਤੀ painti 35 Thirty-Five

੩੬

ਛੱਤੀ chhatti 36 Thirty-Six

੩੭

ਸੈਂਤੀ sainti 37 Thirty-Seven

੩੮

ਅਠੱਤੀ aṭhtti 38 Thirty-Eight

੩੯

ਉਣਤਾਲ਼ੀ untali 39 Thirty-Nine

੪੦

ਚਾਲੀ chali 40 Forty

੪੧

ਇਕਤਾਲੀ iktali 41 Forty-One

੪੨

ਬਤਾਲੀ beaale 42 Forty-Two

੪੩

ਤਰਤਾਲੀ tar-tale 43 Forty-Three

੪੪

ਚੌਤਾਲੀ cho-tale 44 Forty-Four

੪੫

ਪੰਜਤਾਲੀ pun-tale 45 Forty-Five

੪੬

ਛਿਆਲੀ ch-tale 46 Forty-Six

੪੭

ਸੰਤਾਲੀ san-tale 47 Forty-Seven

੪੮

ਅੱਠਤਾਲੀ ear-tale 48 Forty-Eight

੪੯

ਉਣਿੰਜਾ unanja 49 Forty-Nine

੫੦

ਪੰਜਾਹ panjah 50 Fifty

੫੧

ਇਕਵਿੰਜਾ ikwanja 51 Fifty-One

੫੨

ਬਵਿੰਜਾ baw-wanja 52 Fifty-Two

੫੩

ਤਰਵਿੰਜਾ ter-wanja 53 Fifty-Three

੫੪

ਚਰਿੰਜਾ cho-ranja 54 Fifty-Four

੫੫

ਪਚਵਿੰਜਾ pach-wanja 55 Fifty-Five

੫੬

ਛਪਿੰਜਾ chi-panja 56 Fifty-Six

੫੭

ਸਤਵਿੰਜਾ sat-wanja 57 Fifty-Seven

੫੮

ਅੱਠਵਿੰਜਾ eath-wanja 58 Fifty-Eight

੫੯

ਉਣਾਠ unaht 59 Fifty-Nine

੬੦

ਸੱਠ saṭhṭh 60 Sixty

੬੧

ਇਕਾਠ kaht 61 Sixty-One

੬੨

ਬਾਠ੍ਹ baht 62 Sixty-Two

੬੩

ਤਰੇਠ੍ਹ trayht 63 Sixty-Three

੬੪

ਚੌਠ੍ਹ chohnt 64 Sixty-Four

੬੫

ਪੈਂਠ pahnt 65 Sixty-Five

੬੬

ਛਿਆਠ sehat 66 Sixty-Six

੬੭

ਸਤਾਹਠ sat-ahat 67 Sixty-Seven

੬੮

ਅੱਠਾਠ eath-ahat 68 Sixty-Eight

੬੯

ਉਣੱਤਰ un-ater 69 Sixty-Nine

੭੦

ਸੱਤਰ sattar 70 Seventy

੭੧

ਇਕ੍ਹੱਤਰ ikater 71 Seventy-One

੭੨

ਬਹੱਤਰ ba-hater 72 Seventy-Two

੭੩

ਤਹੱਤਰ tee-hater 73 Seventy-Three

੭੪

ਚੌਹੱਤਰ cho-hater 74 Seventy-Four

੭੫

ਪੰਜੱਤਰ paj-ater 75 Seventy-Five

੭੬

ਛਿਹੱਤਰ che-hater 76 Seventy-Six

੭੭

ਸਤੱਤਰ sat-ater 77 Seventy-Seven

੭੮

ਅਠੱਤਰ eath-hater 78 Seventy-Eight

੭੯

ਉਣਾਸੀ unase 79 Seventy-Nine

੮੦

ਅੱਸੀ assī 80 Eighty

੮੧

ਇਕਾਸੀ ikease 81 Eighty-One

੮੨

ਬਿਆਸੀ bea-ase 82 Eighty-Two

੮੩

ਤਰਆਸੀ tre-ase 83 Eighty-Three

੮੪

ਚਰਾਸੀ cho-rase 84 Eighty-Four

੮੫

ਪੰਜਾਸੀ pach-ase 85 Eighty-Five

੮੬

ਛਿਆਸੀ che-ase 86 Eighty-Six

੮੭

ਸਤਾਸੀ sta-ase 87 Eighty-Seven

੮੮

ਅਠਾਸੀ etha-ase 88 Eighty-Eight

੮੯

ਉਣਾਂਨਵੇਂ un-anmai 89 Eighty-Nine

੯੦

ਨੱਬੇ nabbe 90 Ninety

੯੧

ਇਕਆਨਵੇਂ ikanmai 91 Ninety-One

੯੨

ਬਿਆਨਵੇਂ banmai 92 Ninety-Two

੯੩

ਤਰਆਨਵੇਂ treanmai 93 Ninety-Three

੯੪

ਚਰਾਨਵੇਂ chooranmai 94 Ninety-Four

੯੫

ਪਚਾਨਵੇਂ pchanmai 95 Ninety-Five

੯੬

ਛਿਆਨਵੇਂ cheanmai 96 Ninety-Six

੯੭

ਸਤਾਨਵੇਂ stanmai 97 Ninety-Seven

੯੮

ਅਠਾਨਵੇਂ ethanmai 98 Ninety-Eight

੯੯

ਨਿੜੱਨਵੇਂ nadenmai 99 Ninety-Nine

੧੦੦

ਸੌ sau 100 One Hundred

੧੦੦੦

ਹਜਾਰ hajār 1,000 Thousand

੧੦੦੦੦੦

ਲੱਖ lakh 100,000 lakh

੧੦੦੦੦੦੦

ਦੱਸ ਲੱਖ dass lakh 10,0000 1 million

੧੦੦੦੦੦੦੦

ਕਰੋੜ crore 10,000,00 10 million