All posts by ADSingh

ਤੈਨੂੰ ਦਿਲ ਦਾ ਹਾਲ ਸੁਣਾਵਾਂਗਾ

adsingh2

ਇੱਕ ਮੌਕਾ ਤਾਂ ਦੇ ਮਿਲਣ ਦਾ, ਤੈਨੂੰ ਦਿਲ ਦਾ ਹਾਲ ਸੁਣਾਵਾਂਗਾ ,
ਤੈਨੂੰ ਕਿੰਨਾ ਪਿਆਰ ਮੈਂ ਕਰਦਾ ਹਾਂ, ਸੱਚ ਕਰਕੇ ਤੈਨੂੰ ਵਿਖਾਵਾਂਗਾ ।।
ਜਿਨਾਂ ਰਾਹਾਂ ਤੇ ਤੂੰ ਚਲਦੀ ਏਂ, ਉਹਨੂੰ ਫੁੱਲਾਂ ਨਾਲ ਸ੍ਜਾਵਾਂਗਾ,
ਜਿਸ ਜਗਾ ਤੇ ਰਹਿਨਾ ਚਾਹੁੰਦੀ ਏਂ, ਉਹਨੂੰ ਮਹਿਲਾਂ ਵਾਂਗ ਬਣਾਵਾਂਗਾ।।
ਇੱਕ ਮੋਕਾ ਤਾਂ ਦੇ ਮਿਲਣ ਦਾ, ਤੈਨੂੰ ਦਿਲ ਦਾ ਹਾਲ ਸੁਣਾਵਾਂਗਾ ,
ਤੈਨੂੰ ਕਿੰਨਾ ਪਿਆਰ ਮੈਂ ਕਰਦਾ ਹਾਂ, ਸੱਚ ਕਰਕੇ ਤੈਨੂੰ ਵਿਖਾਵਾਂਗਾ।।