articles ਗੱਲਾਂ ਰਹਿ ਜਾਂਦੀਆਂ ਕਹਾਣੀ ਬਣਕੇ May 15, 2015 Balwinder Singh Leave a comment ਇਸ ਜ਼ੁਬਾਨ ਤੋਂ ਹਮੇਸ਼ਾਂ ਤੇਰੀ ਗਲ ਕਰੀਏ, ਗੱਲਾਂ ਰਹਿ ਜਾਂਦੀਆਂ ਕਹਾਣੀ ਬਣਕੇ ।। ਮੇਰੇ ਦਿਲ ਵਿੱਚ ਸਦਾ ਤੂੰ ਬਸਦਾ ਬਲਵਿੰਦਰ, ਕਦੇ ਮੁਸਕਾਨ ਕਦੇ ਅੱਖ ਦਾ ਪਾਣੀ ਬਣਕੇ ।।