All posts by Rinka Kaler

ਮਾਂ

Mother Shadow Rinka Kaler

Mother Shadow Rinka Kaler

ਨੰਗੇ ਤਪਦੇ ਹੋਏ ਪੈਰਾਂ ਨੂੰ
ਮਿਲ ਜੇ ਇੱਕ ਦਮ ਠੰਡੀ
ਮੈਨੂੰ ਏਹੋ ਜੇਹਾ ਇਹਸਾਸ ਹੁੰਦਾ
ਜੱਦ ਕੋਲੇ ਹੋਵੇ ਮਾਂ