articles ਰਹਿਣਾ ਵੀ ਨਹੀਂ ਪਰਛਾਵਾਂ ਨਾਲ April 8, 2015 Tajinder Singh Leave a comment ਓਸ ਰੰਗੇ ਰੰਗ ਲਾਏ ਹੱਥ ਗੁਨਾਹਾਂ ਨਾਲ ਜਿਹਨੂੰ ਤੋਰਿਆ ਸੀ ਮਾਂ ਨੇ ਬੜੇ ਚਾਵਾਂ ਨਾਲ ਹੁਣ ਲੱਗਦਾ ਹੈ ਓਸ ਜਹਾਨ ਨਾਲ ਸਾਰਾ ਮੁੜ ਦੇਖੀਂ ਰਹਿਣਾ ਵੀ ਨਹੀਂ ਪਰਛਾਵਾਂ ਨਾਲ