All posts by Tajinder Singh

ਉਮਰ ਲੰਘ ਗਈ

7-colorful-abstract-painting-by-

ਸੁੱਖ ਵੰਡਦੇ ਵੰਡਾਉਦਿਆਂ ਉਮਰ ਲੰਘ ਗਈ।
ਦੁੱਖ ਸੁਣਦੇ ਸੁਨਾਉਦਿਆਂ ਉਮਰ ਲੰਘ ਗਈ।
ਜੱਗ ਹੰਡਦੇ ਹੰਡਾਉਦਿਆਂ ਉਮਰ ਲੰਘ ਗਈ।
ਉਮਰ ਲੰਘ ਗਈ ਜੱਗ ਦਾ ਤਮਾਸ਼ਾ ਦੇਖਦੇ।
ਤਮਾਸ਼ਾ ਆਪਣਾ ਬਣਾਉਂਦਿਆਂ ਉਮਰ ਲੰਘ ਗਈ।
ਜਿੱਦਾਂ ਆਏ ਇਸ ਜਹਾਨ ਅੰਦਰ,
ਉਦਾਂ ਹੀ ਤੁਰ ਜਾਣਾ।
ਐਵੇਂ ਹੀ ਉਮਰ ਲੰਘਾਉਂਦਿਆਂ ਉਮਰ ਲੰਘ ਗਈ।