Caption Contest-5

winner5

The Winning Caption:

Submitted by: Balwinder Singh Gharial

“ਸੁਪਨੇ ਦੇ ਵਿੱਚ ਰਾਣੀ ਬਣਕੇ, ਨੀਂਦਰ ਦਾ ਸੁੱਖ ਮਾਣ ਰਹੀ| ਫੁੱਲਾਂ ਦੀ ਹੋ ਰਹੀ ਹੈ ਵੱਰਖਾ, ਦੁੱਖਾਂ ਤੋਂ ਅਣਜਾਣ ਜਹੀ|”

Captions received are:

1. “ਇਕ ਖਵਾਬ ਨੇ ਆਂਖੇਂ ਖੋਲੀ ਹੈਂ , ਇਕ ਮੋੜ ਆਈਆ ਹੈ ਕਹਾਣੀ ਪਰ। ਕੁਛ ਹਾਥੋਂ ਮੇਂ ਥਾਮੇ ਹੈਂ ਫੂਲ ਹੁਏ , ਕੁਛ ਬਿਖਰੇ ਹੈਂ ਖਵਾਬੋਂ ਕੀ ਰਾਣੀ ਪਰ।” #Reetu Verma
2. “ਮੇਰਾ ਪਿਅਰਾ ਪ੍ਰੀਤਮ ਕਿਹੜੈ ਦੇਸ ਗਿਅਾ,ਬਿਰਹੋ ਤੀ੍ਰ ਲਗਾ ਕੇ ਸੀਨੇ ਸ਼ੈਖ ਪਿਅਾ।” #Ramandeep Singh
3. “ਕੁਜ ਫੁੱਲ ਨੇ ਮੇਰੇ ਹੱਥਾਂ ਚ, ਤੇ ਕੁਜ ਬਿਖਰ ਗਏ, ਕੁਜ ਖਾਬ ਨੇ ਮੇਰੀ ਅੱਖਾਂ ਚ, ਤੇ ਕੁਜ ਸਿਖਰ ਗਏ|” #Tajinder Singh
4. “ਸੁਪਨੇ ਦੇ ਵਿੱਚ ਰਾਣੀ ਬਣਕੇ, ਨੀਂਦਰ ਦਾ ਸੁੱਖ ਮਾਣ ਰਹੀ| ਫੁੱਲਾਂ ਦੀ ਹੋ ਰਹੀ ਹੈ ਵੱਰਖਾ, ਦੁੱਖਾਂ ਤੋਂ ਅਣਜਾਣ ਜਹੀ|” #Balwinder Singh Gharial