» Punjabi Riddles
- ਦੋ ਸਿਪਾਹੀ ਲੜਦੇ ਜਾਣ, ਨਿੰਮ
- ਇਕ ਡਿੱਠਾ ਮੈਂ ਐਸਾ ਬੋਕ, ਦੱਬੀ
- ਕਿਹੜਾ ਪੰਛੀ ਦੱਸੋ ਐਸਾ, ਜਿਸ ਦੀ
- ਦੋ ਅੱਖਰਾਂ ਦਾ ਮੇਰਾ ਨਾਮ, ਸਮਾਂ ਬਿਤਾਉਣਾ
- ਮਾਂ ਸਾਰੇ ਜਗਤ ਦੀ, ਇਸ ਤੋਂ ਬਾਝ
- ਆਉਣਗੇ ਚੋਰ, ਖਿੱਚਣਗੇ ਡੋਰ
- ਇਥੋਂ ਗੜਵਾ ਸੁੱਟਿਆ, ਜਾ ਡਿਗਿਆ
- ਨਿੱਕੀਆਂ-ਨਿੱਕੀਆਂ ਕਿਆਰੀਆਂ, ਨਿੱਕੇ
- ਜੰਮੀ ਤਾਂ ਸੱਠ ਗੱਜ, ਭਰ ਜੁਆਨੀ
- ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ
- ਸ਼ਹਿਰ ਬਵੰਜਾ ਇਕੋ ਨਾਮ, ਵਿਚ
- ਮਿੰਦੋ ਦੇ ਪਾਪਾ ਦੇ ਪੰਜ ਬੱਚੇ ਪਹਿਲਾ ਜਨਵਰੀ
- ਇਕ ਸਵਾਲ ਮੈਥੋਂ ਬੁੱਝਿਆ ਨਾ ਜਾਵੇ
- ਘੋੜੀ ਦੇ ਨਰ ਬੱਚੇ ਨੂੰ ਕੀ ਕਹਿੰਦੇ ਹਨ
- ਉਹ ਕਿਹੜਾ ਸੱਪ ਹੈ,ਜਿਸ ਨੂੰ ਸਪੇਰਾ
- ਇਕ ਸੰਦੂਕੜੀ ਚ ਬਾਰਾਂ ਖਾਨੇ
- ਸ਼ੀਸ਼ਿਆਂ ਦਾ ਟੋਭਾ, ਕੰਡਿਆਂ ਦੀ ਵਾੜ
- ਨਿੱਕੀ ਜਿਹੀ ਕੋਲੀ, ਲਾਹੌਰ ਜਾ ਕੇ ਬੋਲੀ
- ਜਿਓਂ-ਜਿਓਂ ਮੈਨੂੰ ਫੋਲੋਗੇ, ਘੁੰਡੀ ਦਿਲ ਦੀ ਖੋਲੋਗੇ
- ਗਾਂ ਦੇ ਮਦੀਨ ਬੱਚੇ ਨੂੰ ਕੀ ਕਹਿੰਦੇ ਹਨ
- ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ
- ਇਕ ਥਾਂ ਤੇ ਡਟਿਆ ਖੜਿਐ, ਪਰਉਪਕਾਰ
- ਸੱਚ ਧਰਮ ਦਾ ਚੁੱਕਦੀ ਭਾਰ, ਜਿੰਨਾ ਰੁੰਦੀ
- ਸੋਨੇ ਦੇ ਕੜੇ ਵਿਚ ਦੋ ਬੇਰ, ਨਾ ਲਹਿਣ ਰਾਤ ਨੂੰ
- ਜੜ੍ਹ ਹਰੀ ਫੁੱਲ ਕੇਸਰੀ, ਬਿਨਾਂ ਪੱਤਾ ਦੀ ਛਾਂ
- ਸਿਰ ਤੇ ਕਲਗੀ ਰੰਗ ਨਿਆਰੇ, ਸਾਰੇ ਉਸ ਤੋਂ
- ਆਲੂ ਖਾ-ਖਾ ਢਿੱਡ ਭਰਿਆ, ਮੂੰਹ ਬੰਦ ਕਰ ਨਹਾਇਆ
- ਇਕ ਨਗਰੀ ਦੇ ਚਾਰ ਬਾਜ਼ਾਰ, ਸੋਲ੍ਹਾਂ ਖੋੜੇ
- ਨਿੱਕੀ ਜਿਹੀ ਨਾਰ, ਟੁੱਭੀ ਮਾਰੇ ਜਾਏ ਪਾਰ
- ਆਪ ਘੁੰਮੇ ਤੇ ਮੈਨੂੰ ਘੁੰਮਾਏ
- ਆਈ ਗੁਲਾਬੋ ਗਈ ਗੁਲਾਬੋ, ਜਾਂਦੀ ਕਿਸੇ ਨਾ ਡਿੱਠੀ
- ਤੂੰ ਚੱਲ ਮੈ ਆਯਾ
- ਸਬਜ਼ ਕਟੋਰੀ ਮਿੱਠਾ ਭੱਤ
- ਕੌਲ ਫੁੱਲ ਕੌਲ ਫੁੱਲ,ਫੁੱਲ ਦਾ ਹਜਾਰ ਮੁੱਲ
- ਰਾਜਾ ਰਾਣੀ ਕਹੋ ਕਹਾਣੀ, ਇਕ
- ਇਕ ਨਿੱਕਾ ਜਾ ਸਿਪਾਹੀ ਉਸ ਨੇ ਚੀਕ
- ਤਿੰਨ ਚੱਪੇ ਇੱਕ ਲਕੜੀ ਆਂਦੀ
- ਬੱਟ ਤੇ ਟਾਂਡਾ,ਸਭ ਦਾ ਸਾਂਝਾ
- ਸਈਓ ਨੀ ਇੱਕ ਡਿੱਠੇਮੋਤੀ ਵਿੰਨ੍ਹਦਿਆਂ-ਵਿੰਨ੍ਹਦਿਆਂ
- ਸਭ ਤੋਂ ਪਹਿਲਾਂ ਮੈਂ ਜੰਮਿਆ,ਫੇਰ ਮੇਰਾ ਭਾਈ
- ਬੀਜੇ ਰੋੜ ਉੱਗੇ ਝਾੜ ਲੱਗੇ ਨੇਂਬੂੰ
- ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ
- ਚਿੱਟੀ ਮਸੀਤ ਬੂਹਾ ਕੋਈ ਨਾ
- ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤਾਂ
- ਬਾਤ ਪਾਵਾਂ ਬਤੋਲੀ ਪਾਵਾਂ
- ਐਡੀ ਕੁ ਟਾਟ ਭਰੀ ਸਬਾਤ
- ਤਲੀ ਉੱਤੇ ਕਬੂਤਰ ਨੱਚੇ
- ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ
- ਹਾਬੜ ਦਾਬੜ ਪਈ ਕੁੜੇ ਪੜਥੱਲੋ ਕਿਧਰ ਗਈ ਕੁੜੇ
- ਇੰਨੀ ਕੁ ਡੱਡ ਕਦੀ ਨਾਲ਼ ਕਦੇ ਅੱਡ
- ਨਿੱਕੀ ਜਿਹੀ ਡੱਬੀ ਖੋ ਗਈ ਸਬੱਬੀ
- ਇੱਕ ਟੋਟਰੂ ਦੇ ਦੋ ਬੱਚੇ ਨਾ ਓਹ
- ਮਿੱਟੀ ਦਾ ਘੋੜਾ ਲੋਹੇ ਦੀ ਲਗਾਮ
- ਬਾਹਰੋਂ ਆਇਆ ਬਾਬਾ ਲਸ਼ਕਰੀ
- ਚੜ੍ਹ ਚੋਂਕੀ ਤੇ ਬੈਠੀ ਰਾਣੀ ਸਿਰ ਤੇ ਅੱਗ ਬਦਨ ਤੇ ਪਾਣੀ
- ਲੰਮਾਂ ਲੰਮ-ਸੰਲਮਾਂ ਲੰਮੇ ਦਾ ਪਰਛਾਵਾਂ ਕੋਈ ਨਾ
- ਆਈ ਸੀ ਪਰ ਦੇਖੀ ਨਹੀਂ
- ਲੱਗ-ਲੱਗ ਕਹੇ ਨਾ ਲੱਗਦੇ ਬਿਨ ਆਖੇ ਲੱਗ ਜਾਂਦੇ
- ਚਿਟਾ ਹਾਂ ਪਰ ਦੁਧ ਨਹੀ, ਗਜਦਾ ਹਾਂ ਪਰ ਰੱਬ ਨਹੀ
- ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲੱਗੇ ਕੁੰਡੇ
- ਰਾਹੇ-ਰਾਹੇ ਜਾਨੀ ਆਂ, ਰਾਹ ਦੇ ਵਿਚ ਡੱਬਾ |
- ਅੱਠ ਹੱਡੀਆਂ ਥੱਬਾ ਆਂਦਰਾਂ ਦਾ |
- ਜੋ ਚੀਜ਼ ਮੈਂ ਲੈਣ ਗਿਆ, ਉਹ ਦਿੰਦੇ ਸੀ |
- ਐਨੀ ਕੁ ਹਰਨੀ, ਸਾਰਾ ਖੇਤ ਚਰਨੀ | ਮੀਂਗਣ ਇਕ ਨਾ ਕਰਨੀ |
- ਐਡਾ ਸਾਡਾ ਕੋਠੜਾ, ਅੱਸੀ ਨੱਬੇ ਬਾਰ |
- ਇਕ ਮੇਰਾ ਭਾਈ ਡੱਡੂ, ਹੇਠਾਂ ਦੀ ਖਾਊ ਉੱਪਰ ਦੀ ਕੱਢੂ |
- ਲਿਆਂਦਾ ਤੈਨੂੰ ਮੁੱਲ ਕੁੜੇ, ਮੰਨਿਆ ਤੈਨੂੰ ਧੀ ਕੁੜੇ |
- ਮਾਂ-ਧੀ ਦਾ ਇਕੋ ਨਾਂਅ, ਧੀ ਫਿਰੇ ਗ੍ਰਾਮ-ਗ੍ਰਾਮ |
- ਬਾਪ-ਬੇਟੇ ਦਾ ਇਕੋ ਨਾਂਅ, ਬੇਟਾ ਫਿਰੇ ਗ੍ਰਾਮ-ਗ੍ਰਾਮ |
- ਧੌਣ ਘੁੰਮਾ ਕੇ ਟੋਪ ਉਤਾਰੇ, ਅੱਗ ਲੱਗਣ ‘ਤੇ ਚੀਕਾਂ ਮਾਰੇ |
- ਚਾਰ ਭਰਾ ਮੇਰੇ ਅੱਕਣੇ ਮੱਕਣੇ, ਚਾਰ ਭਰਾ ਮੇਰੇ ਮਿੱਟੀ ਚੱਕਣੇ |
- ਸਿਰ ‘ਤੇ ਉਸ ਦੇ ਮਟਕਾ, ਮਟਕੇ ਨੂੰ ਘਰ ਲਿਆ ਕੇ ਪਟਕਾ |
- ਦੁੱਧ ਦਾ ਪੋਤਾ ਦਹੀਂ ਦਾ ਬੱਚਾ, ਲੋਕ ਉਸ ਨੂੰ ਖਾਂਦੇ ਹਨ ਕੱਚਾ |
- ਤਿੰਨ ਅੱਖਰਾਂ ਦਾ ਮੇਰਾ ਨਾਂਅ, ਆਉਂਦੇ ਹਾਂ ਖਾਣ ਦੇ ਕੰਮ |
- ਨਾ ਗੁਠਲੀ ਨਾ ਬੀਜ ਦੇਖਿਆ, ਹਰ ਮੌਸਮ ਵਿਚ ਵਿਕਦਾ ਦੇਖਿਆ |
- ਲਾਲ ਬਦਨ ਹੋਣ ‘ਤੇ ਖਾਓ, ਮਿਸ਼ਰੀ ਵਰਗਾ ਰਸ ਮੇਰੇ ਤੋਂ ਪਾਓ |