ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ

ਨਿੱਕੇ ਨਿੱਕੇ ਮੇਮਨੇ ਪਹਾੜ ਚੁੱਕੀਂ ਜਾਂਦੇ ਨੈ
ਰਾਜਾ ਪੁੱਛੇ ਰਾਣੀ ਨੂੰ ਕੀ?ਜਨੌਰ ਜਾਂਦੇ ਨੇ……
answer:
.
.
.
.
.
.
.
.
.
.
.
ਰੇਲ ਗੱਡੀ ਦੇ ਡੱਬੇ

punjabi-riddle-train