ਇਕ ਸੰਦੂਕੜੀ ਚ ਬਾਰਾਂ ਖਾਨੇ

ਇਕ ਸੰਦੂਕੜੀ ਚ ਬਾਰਾਂ ਖਾਨੇ,
ਹਰ ਖਾਨੇ ਵਿਚ ਤੀਹ-ਤੀਹ ਦਾਣੇ,
ਬੁੱਝਣ ਵਾਲੇ ਬੜੇ ਸਿਆਣੇ….
answer:
.
.
.
.
.
.
.
.
.
.
.
ਸਾਲ, ਮਹੀਨੇ ਅਤੇ ਦਿਨ

punjabi-riddle-akhan