ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ

ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਪਰਾਂਦਾ
ਇਕ ਭਾਈ ਦੇਖਿਆ, ਫਿੱਟ-ਫਿੱਟ ਕਰਦਾ ਜਾਂਦਾ…..
.
.
.
.
.
.
.
.
.
.
.
ਮੋਟਰਸਾਈਕਲ

punjabi-riddle-motorcycal