punjabi riddles ਇੱਕ ਟੋਟਰੂ ਦੇ ਦੋ ਬੱਚੇ ਨਾ May 16, 2016 admin Leave a comment ਇੱਕ ਟੋਟਰੂ ਦੇ ਦੋ ਬੱਚੇ ਨਾ ਓਹ ਖਾਂਦੇ ਨਾ ਓਹ ਪੀਂਦੇ ਬਸ ਦੇਖ-ਦੇਖ ਜੀਂਦੇ………… answer: . . . . . . . . . . . ਅੱਖਾਂ