Punjabi Boli Related Thoughts


“ਕੋਸ਼ਿਸ਼ ਕਰਨ ਵਾਲਿਆ ਦੀ ਹਮੇਸ਼ਾ ਜਿੱਤ ਹੁੰਦੀ ਹੈ ! ”
“People who try always win.”


“ਨਾ ਧੁੱਪ ਰਹਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਹਰ ਸ਼ੈ ਨੇ ਆਖਿਰ ਮੁੱਕ ਜਾਣਾ, ਬੱਸ ਇੱਕ ਰਹਿਣਾ ਰੱਬ ਦਾ ਨਾਂ ਬੰਦਿਆ ! ”
“Neither Light nor darkness will remain always, Neither father nor mother will remain always, Every being will die one day, Only will stay name of God with you.”


“ਓੁੱਠੋ ਜਾਗੋ ਅਤੇ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾ ਨਾ ਰੁਕੋ ! ”
“Wake up and do not stop till you reach your Goal.”


“ਖੁਸ਼ੀ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਤੁਸੀ ਭਵਿੱਖ ਲਈ ਮੁਲਤਵੀ ਕਰ ਦਿਓ ਸਗੋਂ ਇੱਕ ਅਜਿਹੀ ਚੀਜ਼ ਹੈ ਜਿਸਦੀ ਤੁਸੀ ਵਰਤਮਾਨ ਵਿੱਚ ਰਚਨਾ ਕਰਦੇ ਹੋ ! ”
“Happiness is not something you postpone for the future, it is something you design for the Present.”


“ਜ਼ਿੰਦਗੀ ਕਿੰਨੀ ਸੋਹਣੀ ਹੈ, ਇਹ ਵੇਖਣ ਲਈ ਸਾੰਨੂ ਜਿਆਦਾ ਦੂਰ ਜਾਣ ਦੀ ਲੋੜ ਨਹੀ ਹੈ I ਜਿਥੇ ਅਸੀਂ ਆਪਣੀਆਂ ਅੱਖਾ ਖੋਲ ਲਈਏ, ਉੱਥੇ ਹੀ ਅਸੀਂ ਇਸ ਨੂੰ ਵੇਖ ਸਕਦੇ ਹਾਂ ! ”
“To see how beautiful life is? we do not need to go far. Where we open our eyes there we can see life’s beauty.”


“ਉਹ ਵਿਅਕਤੀ ਖੁਸ਼ ਨਹੀ ਰਹਿ ਸਕਦਾ ਜੋ ਖੁਸ਼ੀ ਦੀ ਇੱਛਾ ਨਾ ਰੱਖਦਾ ਹੋਵੇ ! ”
“A person who does not desire happiness in life can not be happy.”


“ਇਹ ਇਕ ਚੰਗੀ ਦੁਨਿਆ ਹੈ ਉਨਾ ਸੱਬ ਲੋਕਾਂ ਲਈ ਜੋ ਇਹ ਚੰਗੀ ਤਰਾਂ ਜਾਣਦੇ ਹਨ ਕਿ ਉਹਨਾਂ ਨੂੰ ਜਿੰਦਗੀ ਤੋਂ ਕਿ ਚਾਹਿਦਾ ਹੈ ਤੇ ਉਹ ਇਸ ਨੂੰ ਹਾਸਿਲ ਕਰਨ ਵਿਚ ਰੁੱਝੇ ਹੋਏ ਹਨ ! ”
“This is a fine world for those who know precisely what they want out of life and are busy getting it.”


“ਜੇ ਰੱਬ ਮਿਲਦਾ ਨਾਤਿਆਂ ਧੋਤਿਆਂ, ਤਾਂ ਮਿਲਦਾ ਡੱਡੂਆਂ – ਮੱਛੀਆਂ I
ਜੇ ਰੱਬ ਮਿਲਦਾ ਜੰਗਲ – ਬੇਲੇ, ਤਾਂ ਮਿਲਦਾ ਗਊਆਂ – ਵੱਛੀਆਂ I
ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ, ਨੀਤਾਂ ਜਿਨ੍ਹਾ ਦੀਆਂ ਸੱਚੀਆਂ I ”
“If one can attain god by Washing then fishes and frogs will get it first.
If one can find god in forest then cows and calves will find it first.
Bulleh Shah tells only those attain God who have pure Intentions.”


“ਜ%ਡੇ ਸੁਪਨੇ ਲੈ ਅਾਓੁਂਦੇ ਹਨ ! ”
“What takes us back to the past are the memories. What brings us forward is our dreams.”


“ਤੁਸੀਂ ਆਪਣੇ ਜੀਵਨ ਨੂੰ ਰਾਤੋ ਰਾਤ ਨਹੀਂ ਬਦਲ ਸਕਦੇ ! ”
“You can’t change your life overnight.”


“ਜੀਵਨ ਵਿਚ ਹੋਰ ਵੀ ਬਹੁਤ ਹੈ, ਇਸ ਦੀ ਰਫਤਾਰ ਨੂੰ ਵਧਾਉਣ ਦੀ ਬਜਾਏ ! ”
“There is more to life than than increasing its speed.”


“ਸਵੇਰ ਦਾ ਇਕ ਸਕਾਰਾਤਮਕ ਵਿਚਾਰ ਪੂਰੇ ਦਿਨ ਨੂੰ ਤਬਦੀਲ ਕਰ ਸਕਦਾ ਹੈ ! ”
“One small positive thought in the morning can change your whole day.”


“ਅੱਜ : ਖੁਸ਼ ਰਹੋ ! ਕੱਲ : ਖੁਸ਼ ਰਹੋ ! ਰੋਜ਼ਾਨਾ : ਖੁਸ਼ ਰਹੋ ! ”
“Today: be happy, Tomorrow: be happy, Everyday: be happy.”


“ਦੂਜੇਆਂ ਤੇ ਮਹਾਰਤ ਤਾਕਤ ਹੈ, ਆਪਣੇ ਆਪ ਤੇ ਮਹਾਰਤ ਸੱਚੀ ਸ਼ਕਤੀ ਹੈ ! ”
“Mastering others is strength, mastering yourself is true power.”


“ਜੇ ਤੁਸੀਂ ਸਕਾਰਾਤਮਕ ਨਹੀਂ ਰਹਿ ਸਕਦੇ ਹੋ, ਘੱਟੋ ਘੱਟ ਚੁੱਪ ਰਹੋ ! ”
“If you can’t be positive at least be quiet.”


“ਤੁਹਾਡਾ ਮਨ ਇੱਕ ਪੈਰਾਸ਼ੂਟ ਵਰਗਾ ਹੈ, ਜੇ ਇਹ ਖੁੱਲਾ ਹੋਏਗਾ ਸਿਰਫ ਤਦ ਹੀ ਕੰਮ ਕਰੇਗਾ ! ”
“Your mind is like a parachute it only works if its open.”


“ਕਦੇ ਵੀ ਇੱਕ ਖੁੱਲ੍ਹੇ ਦਿਲੀ ਵਿਚਾਰ ਨੂੰ ਦਬਾਉਣਾ ਨਹੀਂ ਚਾਹਿਦਾ ! ”
“Never suppress a generous thought.”


“ਸਿਰਫ ਇੱਕ ਚੰਗਾ ਦਿਮਾਗ ਹੋਣਾ ਹੀ ਕਾਫ਼ੀ ਨਹੀ ਹੈ, ਮੁੱਖ ਗੱਲ ਇਸ ਨੂੰ ਵਰਤਣ ਦੀ ਹੈ ! ”
“It is not just enough to have a good mind. the main thing is to use it well.”


“ਜੇ ਤੁਸੀਂ ਭੱਜ ਰਹੇ ਹੋ ਤਾਂ ਯਕੀਨਣ ਕਿਸੇ ਚੀਜ਼ ਵੱਲ ਭੱਜੋ ਕਦੇ ਵੀ ਦੂਰ ਨਹੀਂ ! ”
“If you run make sure you are running towards something. Never away.”


“ਖ਼ੁਸ਼ੀ ਸੁੰਦਰਤਾ ਦੀ ਕੁੰਜੀ ਹੈ ! ਖ਼ੁਸ਼ੀ ਬਿਨਾ ਕੋਈ ਵੀ ਸੁੰਦਰਤਾ ਨਹੀਂ ਹੈ ! ”
“Happiness is secret to all beauty. There is no beauty without happiness.”


“ਚੰਗੇ ਵਿਚਾਰ ਸੋਚੋ ! ”
“Think good thoughts.”


“ਨਿਹਚਾ ਇਹ ਵਿਸ਼ਵਾਸ ਨਹੀਂ ਹੈ ਕਿ ਪਰਮੇਸ਼ਰ ਕਰ ਸਕਦਾ ਹੈ – ਇਹ ਉਹ ਜਾਣਨਾ ਹੈ ਕਿ ਪਰਮੇਸ਼ਰ ਕਰੇਗਾ ! ”
“Faith is not believing that god can -It is knowing that he will.”


“ਹਰ ਸਵੇਰ ਫੈਸਲਾ ਲਓ ਤੁਸੀਂ ਇੱਕ ਚੰਗੇ ਮੂਡ ਵਿੱਚ ਹੋ ! ”
“Decide every morning that you are in a good mood.”


“ਜਦ ਤੱਕ ਕੁਝ ਤੁਹਾਡੇ ਆਪਣੀ ਆਮ ਸਮਝ ਨਾਲ ਸਹਿਮਤ ਨਾ ਹੋਵੇ, ਤੇ ਕਿਸੇ ਮਾਮਲੇ ਵਿੱਚ ਤੁਹਾਡਾ ਵਿਸ਼ਵਾਸ ਨਾ ਹੋਵੇ ਓੁਦੋਂ ਤਕ ਵਿਸ਼ਵਾਸ ਨਾ ਕਰੋ ! ਕੋਈ ਗੱਲ ਨਹੀਂ ਕੇ ਤੁਸੀਂ ਕਿਥੇ ਪੜਿ੍ਆ ਜਾਂ ਕਿਹਨੇ ਕਿਹਾ ! ”
“Believe nothing,no matter where you read it or who said it, unless it agrees with your own reason and your own common sense.”


“ਅਸੀਂ ਕੀ ਦੇਖਦੇ ਹਾਂ, ਨਿਰਭਰ ਕਰਦਾ ਹੈ ਕਿ ਮੁੱਖ ਤੌਰ’ ਤੇ ਅਸੀਂ ਕਿ ਦੇਖਣਾ ਚਾਉਂਦੇ ਹਾਂ ! ”
“What we see depends mainly on what we look for.”


“ਵਧੀਆ ਸ਼ਬਦ ਹਮੇਸ਼ਾ ਸੱਚ ਨਹੀਂ ਹੁੰਦੇ, ਅਤੇ ਸੱਚੇ ਸ਼ਬਦ ਹਮੇਸ਼ਾ ਵਧੀਆ ਨਹੀਂ ਹਨ ! ”
“Pretty words are not always true and true words are not always pretty.”


“ਆਪਣੀ ਸੂਝ ਤੇ ਭਰੋਸਾ ਕਰੋ ! ”
“Trust your intuitions.”


“ਅੱਜ ਕੁੱਝ ਏਦਾਂ ਦਾ ਕਰੋ ਕਿ ਤੁਹਾਡਾ ਭਵਿੱਖ ਸਵੈ ਉਸ ਲਈ ਤੁਹਾਡਾ ਧੰਨਵਾਦੀ ਹੋਵੇ ! ”
“Do something today that your future self will thank you for.”


“ਜੇ ਤੁਸੀ ਕੁਝ ਚਾਹੁੰਦੇ ਹੋ, ਤਾਂ ਸਾਰਾ ਬ੍ਰਹਿਮੰਡ ਇਸ ਨੂੰ ਪ੍ਰਾਪਤ ਕਰਨ ਲਈ ਤੁਹਾਡੀ ਮਦਦ ਵਿਚ ਜੁਟ ਜਾਂਦਾ ਹੈ ! ”
“When you want something, all the universe conspires in helping you to achieve it.”


“ਸਭ ਤੋਂ ਹਨੇਰੇ ਅਕਾਸ਼ ਵਿੱਚ ਅਕਸਰ ਸਾਨੂੰ ਸਭ ਤੋਂ ਚਮਕਦਾਰ ਤਾਰੇ ਵੇਖਣ ਨੂੰ ਮਿਲਦੇ ਹਨ ! ”
“It is often in the darkest skies, that we see the brightest stars.”


“ਮੇਰੀ ਰਵੱਈਆ ਹਮੇਸ਼ਾ ਤੁਹਾਡੇ ਪੇਸ਼ ਆਉਣ ਦੇ ਤਰੀਕੇ ਤੇ ਅਧਾਰਿਤ ਹੈ ! ”
“My attitude will always be based on how you treat me. “


“ਆਪਣਾ ਅਸਲ ਆਪ ਰਹੋ ਕਿਉਂਕਿ ਇੱਕ ਅਸਲੀ ਚੀਜ਼ ਦੀ ਕੀਮਤ ਇੱਕ ਕਾਪੀ ਤੌਂ ਵੱਧ ਹੁੰਦੀ ਹੈ ! ”
“Be yourself because an original is worth more than a copy.”


“ਕੁਝ ਕਰਨ ਦੀ ਇੱਛਾ ਸਫਲਤਾ ਦਾ ਮਾਰਗ ਹੈ! ਤੁਹਾਡੇ ਵਿੱਚ ਲਗਨ ਓੁੱਥੇ ਪਹੁੰਚਣ ਵਾਲਾ ਵਾਹਨ ਹੈ ! ”
“Ambition is the path to success. Persistence is the vehicle you arrive in.”


“ਹਰ ਦਿਨ ਇਕ ਨਵਾਂ ਮੌਕਾ ਹੈ ! ”
“Everyday is a second chance.”


“ਲੋਕ, ਸੰਗੀਤ ਵਰਗੇ ਹਨ; ਕੁਝ ਸੱਚ ਬੋਲਦੇ ਹਨ ਅਤੇ ਬਾਕੀ ਸਿਰਫ ਰੌਲਾ ਪਾਉਂਦੇ ਹਨ ! ”
“People are like Music; some speak the truth and others are just noise.”


“ਤੁਹਾਡੇ ਅਤੀਤ ਵਿੱਚ ਕੀਤੀਆਂ ਮੂਰਖਤਾ ਭਰੀਆਂ ਗਲਤੀਆਂ ਨੇ ਅੱਜ ਤੁਹਾਨੂੰ ਉਹ ਬਨਾਇਆ ਹੈ, ਜੋ ਵਿਅਕਤੀ ਤੁਸੀਂ ਅੱਜ ਹੋ ! ਕਦੇ ਅਫ਼ਸੋਸ ਨਾ ਕਰੋ ! ”
“All of the stupid mistakes you have made in the past, lead you into the person that you are today. Never regret them.”


“ਮੈਨੂੰ ਕੋਈ ਵੀ ਵਿਸ਼ੇਸ਼ ਹੁਨਰ ਨਹੀਂ ਹੈ! ਮੈਂ ਸਿਰਫ ਜੋਸ਼ ਨਾਲ ਉਤਸਾਹਿਕ ਹਾਂ ! ”
“I have no special talents. I am only passionately curious.”


“ਕਦੇ ਨਾ ਕਹਿਣਾ ਕਿ ਤੁਸੀਂ ਚੰਗੇ ਨਹੀ ਹੋ, ਜੇ ਕੋਈ ਵਿਅਕਤੀ ਨਹੀਂ ਵੇਖ ਸਕਦਾ ਕਿ ਤੁਸੀਂ ਕਿੰਨੇ ਅਦਭੁਤ ਹੋ, ਫਿਰ ਉਹ ਤੁਹਾਡੇ ਲਈ ਚੰਗੇ ਨਹੀਂ ਹਨ ! ”
“Don’t ever say you are not good enough. If that person can’t see how amazing you are, then they are the one who’s not good enough for you.”


“ਖ਼ੁਸ਼ੀ, ਸਮੱਸਿਆ ਦੀ ਗੈਰ ਮੌਜੂਦਗੀ ਨਹੀ ਹੈ, ਇਹ ਸਮੱਸਿਆ ਨਾਲ ਨਜਿੱਠਣ ਦੀ ਯੋਗਤਾ ਹੈ ! ”
“Happiness is not the absence of problem, it’s the ability to deal with them.”


“ਜੇ ਤੁਸੀਂ ਮੇਰੇ ਸੰਘਰਸ਼ ਦੇ ਦੌਰਾਨ ਗੈਰਹਾਜ਼ਰ ਹੋ,ਤਾਂ ਮੇਰੀ ਸਫਲਤਾ ਦੇ ਦੌਰਾਨ ਮੌਜੂਦ ਹੋਣ ਦੀ ਉਮੀਦ ਨਾ ਕਰੋ ! ”
“If you are absent during my struggle. Don’t expect to be present during my success.”


“ਜੀਵਨ ਵਿਚ ਵੱਡੀ ਖੁਸ਼ੀ ਉਹ ਕਰਨ ਚ ਹੈ ਜੋ ਲੋਕ ਤੁਹਾਨੂੰ ਕਹਿੰਦੇ ਹਨ ਕਿ ਤੁਸੀਂ ਨਹੀਂ ਕਰ ਸਕਦੇ ! ”
“The greatest pleasure in life is doing what people say you cannot do.”


“ਵਧੀਆ ਬਣਨ ਲਈ ਜਿਸ ਦੀ ਲੋੜ ਹੈ ਸਭ ਕੁਝ ਤੁਹਾਡੇ ਅੰਦਰ ਹੀ ਹੈ ! ”
“Everything you need to be great is already inside you.”


“ਸਭ ਕੁੱਝ ਇੱਕ ਕਾਰਨ ਲਈ ਹੁੰਦਾ ਹੈ ! ”
“Everything happens for a reason.”


“ਰਚਨਾਤਮਕ ਹੋਣਾ ਇੱਕ ਸ਼ੌਕ ਨਹੀ ਹੈ ,ਜੀਵਨ ਦਾ ਇੱਕ ਤਰੀਕਾ ਹੈ! ”
“Being creative is not a hobby, it’s a way of life.”


“ਸਭਤੋਂ ਵਧੀਆ ਹੋਣਾ ਜਰੂਰੀ ਨਹੀ ਹੈ, ਤੁਹਾਨੂੰ ਕੱਲ ਨਾਲੋਂ ਬਿਹਤਰ ਹੋਣਾ ਜਰੂਰੀ ਹੈ! ”
“It’s not about being the best. It’s about being better than you were yesterday.”


“ਮੇਰੇ ਕਾਰਨ ਹੈ ਨੂੰ ਸਮਝਣ ਦੇ ਬਗੈਰ ਮੇਰੇ ਫ਼ੈਸਲੇ ਦਾ ਨਿਰਣਾ ਨਾ ਕਰੋ! ”
“Don’t judge my choices without understanding my reason.”


“ਸ਼ੁਕਰਗੁਜ਼ਾਰ ਰਹੋ ! ”
“Be grateful.”


“ਰੋਜ਼ਾਨਾ ਕੁਝ ਅਜਿਹਾ ਕਰੋ ਜੋ ਤੁਹਾਨੂੰ ਇੱਕ ਬਿਹਤਰ ਕੱਲ ਦੇ ਨੇੜੇ ਕਰੇ! ”
“Everyday do something that will inch you closer to be a better tomorrow.”


“ਉਮੀਦ ਨਾ ਰਖੋ ਅਤੇ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਵੋਗੇ! ”
“Expect nothing and you will never be disappointed.”


“ਤਰੱਕੀ, ਆਪਣੀ ਯੋਗਤਾ ਦੀ ਹੱਦ ਤੱਕ ਕੋਸ਼ਿਸ਼ ਅਤੇ ਅਭਿਆਸ ਕਰਨ ਨਾਲ ਮਿਲਦੀ ਹੈ! ”
“Progress comes from playing and practicing at the edge of your ability.”


“ਖ਼ੁਸ਼ੀ ਇੱਕ ਯਾਤਰਾ ਹੈ ਇੱਕ ਮੰਜ਼ਿਲ ਨਹੀਂ ਹੈ! ”
“Happiness is a journey not a destination.”


“ਤੁਸੀਂ ਜੋ ਕਲਪਨਾ ਕਰ ਸਕਦੇ ਹੋ, ਉਹ ਸਭ ਕੁਝ ਅਸਲੀ ਹੈ! ”
“Everything you can imagine is real.”


“ਜੋ ਵੀ ਤੁਸੀਂ ਕਰਨ ਦਾ ਫੈਸਲਾ ਕਰੋ! ਯਕੀਨ ਰਖੋ ਉਸ ਚ ਤੁਹਾਨੂੰ ਖ਼ੁਸ਼ੀ ਮਿਲਦੀ ਹੋਵੇ! ”
“Whatever you decide to do. Make sure it makes you happy.”


“ਰਸਤੇ ਵਿਚ ਇਕ ਠੋਕਰ, ਕਦੇ ਵੀ ਸਫ਼ਰ ਦਾ ਅੰਤ ਨਹੀਂ ਹੋਣਾ ਚਾਹੀਦਾ ! ”
“Never let a stumble in the road be the end of the journey.”


“ਤਕਰੀਬਨ ਹਰ ਸਫਲ ਵਿਅਕਤੀ ਦੋ ਵਿਸ਼ਵਾਸ ਦੇ ਨਾਲ ਬਣਦਾ ਹੈ : ਭਵਿੱਖ, ਅੱਜ ਤੋਂ ਵੱਧ ਬਿਹਤਰ ਹੋ ਸਕਦਾ ਹੈ ਅਤੇ ਮੇਰੇ ਵਿੱਚ ਇੱਕ ਵਧੀਆ ਭਵਿੱਖ ਬਣਾਉਣ ਦੀ ਸ਼ਕਤੀ ਹੈ ! ”
“Almost every successful person begins with two beliefs : future can be better than the present and I have the power to make it so. “


“ਹਜ਼ਾਰ ਮੀਲ ਦੀ ਯਾਤਰਾ ਇੱਕ ਕਦਮ ਨਾਲ ਸ਼ੁਰੂ ਹੁੰਦੀ ਹੈ! ”
“A journey of thousand miles must begin with a single step.”


“ਸ਼ੁਰੂ ਕਰੋ, ਜਿੱਥੇ ਤੁਸੀਂ ਹੋ! ਵਰਤੋ, ਜੋ ਤੁਹਾਡੇ ਕੋਲ ਹੈ! ਕਰੋ, ਜੋ ਕਰ ਸਕਦੇ ਹੋ! ”
“Start where you are. Use what you have. Do what you can.”


“ਹਰ ਹਨੇਰੀ ਰਾਤ ਦੀ, ਇੱਕ ਚਮਕਦਾਰ ਸਵੇਰ ਹੈ! ”
“For every dark night, there is a brighter day.”


“ਖ਼ੁਸ਼ੀ ਹਰ ਜਗ੍ਹਾ ਹੈ ਜੇ ਤੁਹਾਡੇ ਕੋਲ ਵੇਖਣ ਲਈ ਸਮਾਂ ਹੈ ! ”
“Happiness is everywhere if you take the time to look at.”


“ਬਸ ਅੱਗੇ ਵਧਦੇ ਰਹੋ, ਉਹ ਕਰੋ ਜੋ ਤੁਹਾਨੂੰ ਕਰਨਾ ਚਾਹਿਦਾ ਹੈ ! ”
“Just keep moving forward. Do what you have to do.”


“ਭਰੋਸੇ ਨਾਲ ਆਪਣੇ ਸੁਪਨੇਆਂ ਦੀ ਦਿਸ਼ਾ ਵਿਚ ਜਾਓ! ਉਹ ਜੀਵਨ ਜੀਓ ਜਿਸਦੀ ਤੁਸੀਂ ਕਲਪਨਾ ਕਰਦੇ ਹੋ ! ”
“Go confidently in the direction of your dreams. Live the life you have imagined.”


“ਆਪਣੇ ਦੁਆਲੇ ਉਹ ਲੋਕ ਰੱਖੋ ਜਿਹੜੇ ਤੁਹਾਨੂੰ ਖੁਸ਼ ਰੱਖਣ ! ”
“Surround yourself with those who make you happy.”


“ਖੁਸ਼ ਹੋਣ ਦੇ ਬਹੁਤ ਸਾਰੇ ਖੂਬਸੂਰਤ ਕਾਰਨ ਹਨ ! ”
“There are so many beautiful reasons to be happy.”


“ਜ਼ਿੰਦਗੀ ਇੱਕ ਦਾਤ ਹੈ ! ”
“Life is a gift.”


“ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ, ਉਸ ਪਾਬੰਦੀਆਂ ਅੰਦਰ ਰਹਿਣਾ ਬੰਦ ਕਰੋ ਤੇ ਵਾਪਸ ਕਦੇ ਵੀ ਨਾ ਵੇਖੋ ! ”
“Stop living within limitations of what people think of you and never look back.”


“ਜੋ ਪਰਮੇਸ਼ੁਰ ਦੇ ਨਾਲ ਨਾਲ ਚੱਲਦੇ ਹਨ, ਉਹ ਹਮੇਸ਼ਾ ਆਪਣੀ ਮੰਜ਼ਿਲ ਤੇ ਪਹੁੰਚਦੇ ਹਣ ! ”
“Those who walk with god always reach thier destination.”


“ਇੱਕ ਰਚਨਾਤਮਕ ਜ਼ਿੰਦਗੀ ਜੀਉਣ ਲਈ. ਸਾਨੂੰ ਗਲਤ ਹੋਣ ਦਾ ਡਰ ਛੱਡਣਾ ਚਾਹੀਦਾ ਹੈ! ”
“To live a creative life. We must lose our fear of being wrong.”


“ਸਫਲਤਾ ਵਾਰ-ਵਾਰ ਕਿਤੇ ਛੋਟੇੇ – ਛੋਟੇ ਯਤਨਾਂ ਦਾ ਜੋੜ ਹੈ ! ”
“Success is the sum of small efforts, repeated.”


“ਹਿੰਮਤ ਦੀ ਲੋੜ ਹੈ, ਵੱਡਾ ਹੋਣ ਲਈ ਅਤੇ ਉਹ ਬਣਨ ਲਈ ਜੋ ਤੁਸੀਂ ਅਸਲ ਵਿੱਚ ਹੋ ! ”
“It takes courage to grow up and become who you really are.”


“ਕਈ ਵਾਰ ਮੁਸ਼ਕਿਲ ਗੱਲ ਅਤੇ ਸਹੀ ਗੱਲ ਇੱਕੋ ਹੀ ਹੁੰਦੀਆਂ ਹਨ ! ”
“Sometimes the hardest thing and the right thing are the same.”


“ਤੁਹਾਨੂੰ ਕਈ ਵਾਰ ਯੋਜਨਾ ਦੀ ਲੋੜ ਨਹੀਂ ਹੁੰਦੀ, ਸਿਰਫ ਇਸ ਨੂੰ ਕਰ ਦਿਓ ! ”
“You dont always need a plan, sometimes just make it happen.”


“ਜਦ ਜੇ ਹੋ ਸਕੇ, ਹਮੇਸ਼ਾ ਹੱਸਦੇ ਰਹੋ ! ”
“Always laugh when you can.”


“ਭਵਿੱਖ, ਅੱਜ ‘ਤੇ ਨਿਰਭਰ ਕਰਦਾ ਹੈ ! ”
“The future depends on present.”


“ਤੁਸੀਂ ਧਿਆਨ ਨਾਲ ਦੇਖ ਕੇ ਬਹੁਤ ਕੁਝ ਦੀ ਨਿਰੀਖਿਆ ਕਰ ਸਕਦੇ ਹੋ ! ”
“You can observe a lot by watching.”


“ਜੀਨੇ ਚੁੱਪ ਚਾਪ ਤੁਸੀਂ ਬਣੇ, ਉਨਾ ਜ਼ਿਆਦਾ ਤੁਸੀਂ ਸੁਣ ਸਕਦੇ ਹੋ! ”
“The quieter you become, the more you can hear.”


“ਜੇ ਤੁਸੀਂ ਉਡੀਕ ਕਰਦੇ ਹੋ ਕਿ ਤੁਸੀਂ ਹਰ ਕਿਸੇ ਲਈ ਸਭ ਕੁਝ ਕਰ ਸਕੋ, ਬਜਾਏ ਕਿਸੇ ਲਈ ਕੋਈ ਚੀਜ਼ ਕਰਨ ਦੇ, ਤਾਂ ਤੁਸੀਂ ਕਿਸੇ ਲਈ ਕੁਝ ਵੀ ਨਹੀਂ ਕਰ ਸਕਦੇ ! ”
“If you wait until you can do everything for everybody, instead of something for somebody, you’ll do nothing for nobody.”


“ਆਪਣੇ ਖੁਦ ਦੇ ਨਾਇਕ ਬਣੋ ! ”
“Be your own hero.”


“ਅਸੀਂ ਕੀ ਦੇਖਦੇ ਹਾਂ, ਨਿਰਭਰ ਕਰਦਾ ਹੈ ਕਿ ਮੁੱਖ ਤੌਰ’ ਤੇ ਅਸੀਂ ਕਿ ਦੇਖਣਾ ਚਾਉਂਦੇ ਹਾਂ ! ”
“What we see depends mainly on what we look for.”


“ਸਮੱਸਿਆਵਾਂ ਰੁਕਣ ਦਾ ਸੰਕੇਤ ਨਹੀਂ ਹਨ, ਇਹ ਦਿਸ਼ਾ ਨਿਰਦੇਸ਼ਕ ਹਨ ! ”
“Problems are not stop signs, they are guidelines.”


“ਯਾਦ ਰੱਖੋ, ਹੋਰ ਪ੍ਰਾਪਤ ਕਰਨ ਵਾਲੇ ਨਹੀ, ਪਰ ਹੋਰ ਦੇਣ ਵਾਲੇ ਲੋਕ ਸਭਤੋਂ ਖ਼ੁਸ਼ ਹਨ ! ”
“Remember that the happiest people are not those getting more, but those giving more.”


“ਚੱਲਦੇ ਰਹੋ ! ”
“Keep going.”


“ਪਰਮੇਸ਼ੁਰ ਨੂੰ ਪਤਾ ਹੈ ਉਹ ਕੀ ਕਰ ਰਿਹਾ ਹੈ, ਧੀਰਜ ਰੱਖੋ ! ”
“Hold on, God knows what he is doing.”


“ਇਕ ਸੋਹਣੇ ਪਲ ਦੀ ਅਦਾਇਗੀ ਕਰਨ ਦਾ ਵਧੀਆ ਤਰੀਕਾ, ਇਸ ਦਾ ਆਨੰਦ ਲੈਣਾ ਹੁੰਦਾ ਹੈ ! ”
“The best way to pay for a lovely movement is to enjoy it.”


“ਚੰਗੇ ਵਿਚਾਰ ਸੋਚੋ ! ”
“Think good thoughts.”


“ਤੁਹਾਨੂੰ ਉਹ ਜਰੂਰ ਕਰਨਾ ਚਾਹਿਦਾ ਹੈ ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਨਹੀਂ ਕਰ ਸਕਦੇ ! ”
“You must do the things you think you cannot do.”


“ਉਮਰ ਭਰ ਦਾ ਸਨਮਾਨ ਉਹ ਹੋਣਾ ਹੈ, ਜੋ ਤੁਸੀਂ ਹੋ ! ”
“The privilege of a lifetime is being who you are.”


“ਗੁਣਵੱਤਾ ਇੱਕ ਆਦਤ ਹੈ, ਇੱਕ ਐਕਟ ਨਹੀ ਹੈ ! ”
“Quality is not an act, it is a habit.”


“ਕੰਮ ਕਰਣ ਵਿੱਚ ਖੁਸ਼ੀ,ਕੰਮ ਵਿਚ ਸੰਪੂਰਣਤਾ ਰੱਖਦਾ ਹੈ ! ”
“Pleasure in the job puts perfection in the work.”


“ਉਹ ਜਿੱਤ ਪ੍ਰਾਪਤ ਕਰ ਸਕਦਾ ਹੈ, ਜੋ ਵਿਸ਼ਵਾਸ ਕਰਦਾ ਹੈ ਕੀ ਉਹ ਕਰ ਸਕਦਾ ਹੈ ! ”
“They can conquer who believe they can.”


“ਵਧੀਆ ਬਣਨ ਲਈ ਜਿਸ ਦੀ ਲੋੜ ਹੈ ਸਭ ਕੁਝ ਤੁਹਾਡੇ ਅੰਦਰ ਹੀ ਹੈ ! ”
“Everything you need to be great is already inside you.”


“ਇੱਕ ਚੰਗਾ ਫੈਸਲਾ ਗਿਆਨ ‘ਤੇ ਅਧਾਰਿਤ ਹੈ ਨਾ ਕੇ ਅੰਕਾਂ ਤੇ ! ”
“A good decision is based on knowledge and not on numbers.”


“ਹਰ ਦਿਨ ਵਿੱਚ, 1,440 ਮਿੰਟ ਹੁੰਦੇ ਹਨ ਮਤਲਬ ਸਾਨੂੰ ਰੋਜ਼ਾਨਾ 1,440 ਮੌਕੇ ਮਿਲਦੇ ਹਨ ਇਕ ਸਕਾਰਾਤਮਕ ਅਸਰ ਲਿਆਉਣ ਲਈ! ”
“In every day, there are 1,440 minutes. That means we have 1,440 daily opportunities to make a positive impact.”


“ਹਰ ਨਵਾਂ ਦਿਨ ਜੀਵਨ ਨੂੰ ਤਬਦੀਲ ਕਰਨ ਲਈ ਹੋਰ ਨਵੇਂ ਮੋਕੇ ਲੈ ਕੇ ਆਉਂਦਾ ਹੈ ! ”
“Every new day brings with another chance to change life.”


“ਫੁੱਲਾਂ ਦੀ ਸੁਗੰਧ ਸਿਰਫ ਹਵਾ ਦੀ ਦਿਸ਼ਾ ਵਿੱਚ ਫੈਲਦੀ ਹੈ ! ਪਰ ਇਕ ਵਿਅਕਤੀ ਦੀ ਭਲਾਈ ਸਭ ਦਿਸ਼ਾਵਾਂ ਵਿਚ ਫੈਲਦੀ ਹੈ ! ”
“The fragrance of flowers spreads only in the direction of the wind. But the goodness of a person spreads in all direction.”


“ਸੁਪਨੇ ਕੰਮ ਨਹੀਂ ਕਰਦੇ, ਜਦ ਤੱਕ ਤੁਸੀਂ ਕੰਮ ਨਹੀਂ ਕਰਦੇ ! ”
“Dreams don’t work unless you do.”


“ਸਭ ਦਾ ਮਿੱਤਰ ਕਿਸੇ ਦਾ ਵੀ ਮਿੱਤਰ ਨਹੀ ਹੁੰਦਾ ਹੈ ।”
“A Friend of everyone is friend of none.”


“ਚੰਗਾ ਵਿਅਕਤੀ ਬਣੋ ਪਰ ਉਸ ਨੂੰ ਸਾਬਤ ਕਰਨ ਲਈ ਸਮਾਂ ਬਰਬਾਦ ਨਾ ਕਰੋ ।”
“Be a good person but don’t waste time to prove it.”


“ਇਕ ਛੋਟਾ ਸਕਾਰਾਤਮਕ ਵਿਚਾਰ ਤੁਹਾਡਾ ਪੂਰਾ ਦਿਨ ਬਦਲ ਸਕਦਾ ਹੈ ।”
“One small positive thought can change your whole day.”


“ਸਿਰਫ ਤੁਸੀ ਆਪਣਾ ਜੀਵਨ ਤਬਦੀਲ ਕਰ ਸਕਦੇ ਹੋ ਕੋਈ ਹੋਰ ਤੁਹਾਡੇ ਲਈ ਇਹ ਨਹੀ ਕਰ ਸਕਦਾ ।”
“Only you can change your life no one can do it for you.”


“ਚੰਗੀਆਂ ਗਲਤੀਆਂ ਨੂੰ ਬਰਬਾਦ ਨਾ ਕਰੋ ਉਸ ਤੋਂ ਸਿੱਖੋ ।”
“Don’t waste good mistakes learn from it.”


“ਭਵਿੱਖ ਉਸ ਉੱਤੇ ਨਿਰਭਰ ਕਰਦਾ ਹੈ ਜੋ ਅਸੀ ਵਰਤਮਾਨ ਵਿੱਚ ਕਰਦੇ ਹਾਂ ।”
“The future depends on what we do in the present.”


“ਸਿੱਖਿਆ ਸਭ ਸ਼ਕਤੀਸ਼ਾਲੀ ਹਥਿਆਰ ਹੈ, ਅਸੀਂ ਇਸ ਨੂੰ ਸੰਸਾਰ ਨੂੰ ਬਦਲਣ ਲਈ ਇਸਤੇਮਾਲ ਕਰ ਸਕਦੇ ਹਾਂ ।”
“Education is the most powerful weapon, we can use to change the world.”


“ਹਰ ਦਿਨ ਚੰਗਾ ਨਹੀ ਹੋ ਸਕਦਾ, ਪਰ ਹਰ ਦਿਨ ਵਿੱਚ ਕੁੱਝ ਚੰਗਾ ਜਰੂਰ ਹੁੰਦਾ ਹੈ ।”
“Every day may not be good, But there is something good in every day.”


“ਖੁੱਸ਼ ਰਹਿਣ ਦੇ ਦੋ ਤਰੀਕੇ ਹਨ, ਆਪਣੀ ਅਸਲੀਅਤ ਨੂੰ ਸੁਧਾਰੋ ਜਾ ਆਪਣੀ ਉਮੀਦਾਂ ਨੂੰ ਖਾਟਾਓ ।”
“There are two ways to be happy, improve your reality or lower your expectations.”


“ਮੀਠੇ ਬੋਲ ਹਮੇਸ਼ਾ ਸੱਚੇ ਨਹੀ ਹੁੰਦੇ ਤੇ ਸੱਚੇ ਬੋਲ ਹਮੇਸ਼ਾ ਮੀਠੇ ਨਹੀ ਹੁੰਦੇ ।”
“Pretty words are not always true and true words are not always pretty.”


“ਆਪਣੇ ਦਿਲ ਦੀ ਸੁਣੋ, ਇਹ ਸਬ ਕੁੱਝ ਜਾਣਦਾ ਹੈ ।”
“Listen your heart. It knows everything.”


“ਬੀਤੇ ਹੋਏ ਕਲ ਨੂੰ ਯਾਦ ਕਰਕੇ ਨਾ ਰੋਵੋ, ਉਹ ਜਾ ਚੁੱਕਿਆ ਹੈ । ਆਣ ਵਾਲੇ ਕਲ ਦੀ ਚਿੰਤਾ ਨਾ ਕਰੋ, ਉਹ ਹਲੇ ਨਹੀ ਆਇਆ ਹੈ । ਅੱਜ ਵਿੱਚ ਜੀਓ ਤੇ ਉਸ ਨੂੰ ਬੇਹਤਰ ਬਣਾਓ ।”
“Don’t cry over the past. It’s gone. Don’t stress about the future. It hasn’t arrived. Live in the present and make it beautiful.”


“ਤੁਹਾਡੀ ਜਿੰਦਗੀ ਦੀਆਂ ਖੁਸ਼ੀਆਂ ਤੁਹਾਡੇ ਨਜਰੀਏ ਤੇ ਨਿਰਭਰ ਕਰਦੀ ਹੈ ।”
“The happiness of your life depends on the quality of your thoughts.”


“ਅਪਣੀ ਤੁਲਨਾ ਕਦੇ ਦੂਜੇਆਂ ਨਾਲ ਨਾ ਕਰੋ, ਅਪਣੀ ਤੁਲਨਾ ਹਮੇਸ਼ਾ ਆਪਣੇ ਆਪ ਨਾਲ ਕਰੋ, ਕਿ ਕਲ ਤੁਸੀ ਕਿ ਸੀਗੇ ਤੇ ਅੱਜ ਤੁਸੀ ਕਿ ਹੋ ।”
“Don’t compare yourself to others, Compare yourself to the you of yesterday.”


“ਕੰਮ ਉਹ ਕਰੋ ਜੋ ਸਹੀ ਹੈ ਉਹ ਨਹੀਂ ਜੋ ਸੌਖਾ ਹੈ ।”
“Do what is right not what is easy.”


“ਸਿੱਖਿਆ ਵਿਸ਼ਵ ਨੂੰ ਤਬਦੀਲ ਕਰਨ ਦੀ ਸ਼ਕਤੀ ਹੈ ।”
“Education is power to change the World.”