punjabi riddles ਮਾਂ-ਧੀ ਦਾ ਇਕੋ ਨਾਂਅ, ਧੀ ਫਿਰੇ ਗ੍ਰਾਮ-ਗ੍ਰਾਮ | December 28, 2015 admin Leave a comment ਮਾਂ-ਧੀ ਦਾ ਇਕੋ ਨਾਂਅ, ਧੀ ਫਿਰੇ ਗ੍ਰਾਮ-ਗ੍ਰਾਮ | ਧੀ ਨੇ ਜਾਈ ਮਾਂ, ਦੱਸੋ ਲੋਕੋ ਸੱਚ ਹੈ ਕਿ ਨਾ? Answer: . . . . . . . . . . . . ਜਾਮਣ