Top Commenters
italian ranjha

-
italian ranjhaPosted on:2015-01-16T04:47:26
ਪਿਆਰ ਓਹਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਆ,
ਬਹੁਤ ਘੱਟ ਹੱਥਾਂ ਚ' ਇਹ ਲਕੀਰ ਹੁੰਦੀ ਆ...
ਕਦੇ ਜੁਦਾ ਨਾਂ ਹੋਵੇ ਪਿਆਰ ਕਿਸੇ ਦਾ,
ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਆ... -
italian ranjhaPosted on:2015-01-10T15:49:03
ਮੈ ਕੋਈ ਤਾਜ ਬਣਾਵਾ ਤੇਰਾ ਦਿਲ ਤੇ ਨਾਮ ਲਿਖ ਵਾਮਾ
-
italian ranjhaPosted on:2015-01-06T15:13:23
ਮੁੱਖ ਤੇਰਾ ਰੱਬ ਦੇ ਦੀਦਾਰ ਜਿਹਾ ਲੱਗਦਾ ਸੋਹਣਿਆ ਵੇ ਹੁਣ ਤੂੰ ਪਿਆਰਾ ਇੰਨਾ ਲੱਗਦਾ
-
italian ranjhaPosted on:2014-12-25T07:06:43
ਜਾਨ ਮੈਨੂੰ ਆਪਣੀ ਬਣਾਉਣ ਨੂੰ ਫਿਰੇ
ਮਰਜਾਣੀ Single ਤੋਂ Married ਹੋਣ ਨੂੰ ਫਿਰੇ
-
italian ranjhaPosted on:2014-12-21T14:44:04
ਨਾਮ ਗਬਰੂ ਦਾ ਗੁਟ ਉੱਤੇ ਲਿਖਾ ਲਿਆ ਹੁਣ ਦੁਨਿਆ ਤੋ ਡਰਦੀ ਫਿਰੇ ,, ਲਵ ਯੂ ਅਮੋਰੇ
-
italian ranjhaPosted on:2014-12-08T06:08:57
ਜੇ ਚੰਗੇ ਦਿਨ ਅਾਉਣ ਤੇ ਈ ਫੋਟੋ ਸਰਾਣੇ ਰੱਖ ਕੇ ਸੁੱਤੀ ਤਾ ਫਿਰ ਸੌਣ ਦਾ ਵੀ ਕੀ ਫਾਈਦਾ ,
ਮਾੜੇ ਦਿਨਾਂ ਵੇਲੇ ਜਿੰਨੇ ਨਾ ਕਦਰ ਪਾਈ
ਅੈਸੀ ਨਾਰ ਨਾ ਲਾਉਣ ਦਾ ਕੀ ਫਾਈਦਾ . -
italian ranjhaPosted on:2014-12-08T05:59:16
ਅਸੀਂ ਵੀ ਦਰਦ ਸਹਿਣਾ ਸਿੱਖਿਆ ਹੁੰਦਾ,
ਕਾਹਨੂੰ ਠੋਕਰਾ ਖਾਂਦੇ ਜਮਾਨੇ ਕੋਲੋਂ ,
ਜੇ ਪਹਿਲਾ ਹੀ ਲੋਕਾ ਵਾਂਗ ਰਹਿਣਾ ਸਿੱਖਿਆ ਹੁੰਦਾ.. -
italian ranjhaPosted on:2014-11-28T18:28:13
ਕੋਈ ਗੱਲ ਤਾਂ ਤੇਰੇ ਵਿੱਚ ਵੀ ਵੱਖਰੀ ਏ ਸੱਜਣਾਂ,
ਏਨੀ ਛੇਤੀ ਤਾਂ ਦਿਲ ਸਾਡਾ ਬੇਈਮਾਨ ਨਹੀਂ ਹੁੰਦਾ..
-
italian ranjhaPosted on:2014-11-20T14:38:21
ਤੇਰੀਆ ਬਾਹਾ ਵਿੱਚ ਸਵਰਗ ਜਾਪੇ ਝੋਲੀ ਤੇਰੀ ਵਿੱਚ ਅਰਾਮ,
ਤੇਰੇ ਗੱਲ ਲਗ ਕੇ ਸਭ ਦੁਖੱ ਭੁੱਲ ਜਾਦੇ ਰੱਬ ਨੇ ਤਾਹੀ "ਮਾਂ" ਰੱਖਿਆ
ਤੇਰਾ ਨਾਮ -
italian ranjhaPosted on:2014-11-19T07:16:37
ਕੋਈ ਪਿਆਰ ਨਾਲ ਬੁਲਾਵੇ___ ਤਾਂ ਮੈਂ ਜਾਨ ਦੇਨੀ ਆ ...
ਅੱਖ ਚੱਕਦਾ ਜੇ ਕੋਈ____ ਜਾਨ ਕੱਢ ਲੈਨੀ ਆ... -
italian ranjhaPosted on:2014-11-15T19:09:01
ਜਾਂਦੀ ਜਾਂਦੀ ਕਹਿ ਗਈ ਜਿੱਤ ਤਾਂ ਤੂੰ ਸਕਦਾ ਨਹੀ ਹਰ ਜਾਵੇ ਤਾ ਚੰਗਾ ਹੈ, ਜੀ ਸਕੇ ਤਾਂ ਜੀ ਲਈ ਮੇਰੇ ਬਿਨ ਪਰ ਜੇ ਮਰ ਜਾਵੇ ਤਾ ਚੰਗਾ ਹੈ....
-
italian ranjhaPosted on:2014-11-15T18:55:20
ਉਹ ਕਾਹਦੇ ਬਾਬੇ ਨੇ ਜੋ ਮੰਡੀਰ ਨਸ਼ੇ ਤੇ ਲਾਉਂਦੇ
-
italian ranjhaPosted on:2014-11-15T18:53:26
ਝੂਠੀਆ ਕਸਮਾ ਖਾਂਦੀ ਸੀ ਮੇਰੇ ਪਿਆਰ ਦੀਆਂ,,
ਅੱਜ ਪੱਤਾ ਲੱਗਾ ਕੇ ਜ਼ਿੰਦਗੀ ਮੁੱਕਦੀ ਕਿਉ ਜਾਂਦੀ ਆ . -
italian ranjhaPosted on:2014-11-15T18:52:42
ਤੇਰੇ ਮੇਰੇ ਮੇਲ ਦੀ ਏਹ ਆਖਰੀ ਘੜੀ ਏ
ਏਦੋਂ ਬਾਦ ਮੌਤ ਮੇਰੇ ਬੂਹੇ ਤੇ ਖੜੀ ਏ
ਲੈ ਕੇ ਜਾਣਾ ਨਾਲ ਕਹਿੰਦੀ ਜਿੱਦ ਤੇ ਅੜੀ ਏ
ਮਾਰਨਾ ਯਾਂ ਜਿਉਣਾ ਦੇਣਾ ਗੱਲ ਤੇਰੇ ਤੇ ਖੜੀ ਏ... -
italian ranjhaPosted on:2014-11-07T20:28:34
ਮੈਨੂੰ ਕਹਿੰਦੀ ਤੂੰ ਬਹੁਤ ਗਰੀਬ ..ਮੈ ਕਿਹਾ ਤੂੰ ਮੇਰੇ ਦਿਲ ਦੇ ਕਰੀਬ
.. ਪੈਸੇ ਕਰਕੇ ਛੱਡ ਜਾਏ ਗੀ ਫਿਰ ਮੇਰਾ ਮਾੜਾ ਨਸੀਬ .... ਇਸ਼ਕ ਦੀ
ਜਿਹੜੇ ਕਦਰ ਨੀ ਪਾਉਦੇ ...ਸਾਂਈ ਮੇਰਾ ਕਹਿਦਾ ਉਹ ਪਛਤਾਉਦੇ.. — -
italian ranjhaPosted on:2014-10-14T17:49:04
ਜਿਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ👰
ਓਨੇ ਚ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ... -
italian ranjhaPosted on:2014-10-14T17:46:39
ਹੋਵੇ ਨਾਲ ਤਾ ਦੁਨੀਆਂ ਨਿਆਰੀ ਲੱਗਦੀ,
ਪਤਾ ਨੀ ਮਰਜਾਣੀ ਕਿਉਂ ਏਨੀ ਪਿਆਰੀ ਲੱਗਦੀ -
italian ranjhaPosted on:2014-10-10T18:56:59
ਰੱਬਾ ਕੋਈ ਸਾਡੇ ਲਈ ਵੀ ਕਿਤੇ ਕੋਈ ਬੁਰਕੀ ਮੂਹ ਵਿਚ ਪਾਉ ,, ਕਾਸ ਕੋਈ ਵਰਤ ਸਾਡੇ ਲਈ ਵੀ ਖੁਸ ਖਬਰੀ ਜਿੰਦਗੀ ਵਿਚ ਆਉ
-
italian ranjhaPosted on:2014-10-08T17:48:06
ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ
ਤਾਂ ਹਵਾ ਵੀ ਮਜ਼ਾਕ ਕਰ ਗਈ. -
italian ranjhaPosted on:2014-10-08T17:33:39
ਜੋ ਵੀ ਆਉਂਦਾ ਨਵੀ ਸੱਟ ਮਾਰ ਕੇ ਚਲਾ ਜਾਂਦਾ,
ਮੰਨਿਆਂ ਮੈਂ ਮਜਬੂਤ ਹਾਂ ਪਰ ਪੱਥਰ ਤਾਂ ਨਹੀਂ -
italian ranjhaPosted on:2014-10-07T18:34:46
ਚੁੱਪ ਰਹਿਣ ਦੀ ਗੱਲ ਸੀ ਤਾਂ ਹੀ ਬੋਲਿਆ ਨੀ ਮੈਂ,
ਜਜ਼ਬਾਤ ਦੀ ਗੱਲ ਸੀ ਤਾਂ ਹੀ ਤੋਲਿਆ ਨੀ ਮੈਂ,
ਕੁਝ ਹੋਰ ਵੀ ਗੱਲ ਸੀ ਜੋ ਦੱਸੀ ਨਹੀਂ ਮੈਂ,
ਬੱਸ ਦਿਲ ਦੇ ਵਿਚ ਰੱਖਿਆ ਦਰਦ ਫਰੋਲਿਆ ਨੀ ਮੈਂ.. -
italian ranjhaPosted on:2014-10-07T18:27:43
ਇਹ ਸਹੀ ਗੱਲ ਆ, ਜਦੋ ਕਿਸੇ ਨਾਲ ਪਿਆਰ ਹੁੰਦਾ ਆ__
.
.
.
.
.
.
.
.
.
ਉਦੋ ਸਾਲਾ ਖਰਚਾ ਬੁਹਤ ਹੁੰਦਾ__:P -
italian ranjhaPosted on:2014-10-07T18:08:14
ਸੋਹਣੇਓ ਨਰਾਜਗੀ ਤਾ ਨਹੀ
ਜੇ ਸਟੇਟਸ ਤੁਹਾਡੇ ਨਾਮ ਤੇ ਪਾ ਦੇਆ
ਦੱਸੋ ਲਾਇਕ ਕਰਕੇ ਜਾਉਗੇ
ਜਾ ਬਲੋਕ ਹੀ ਕਰ ਜਾਉਗੇ
ਤੁਹਾਡੇ ਨਾਮ ਤੇ ਸ਼ਾਇਰੀ ਪਾ ਦੇਆਕਿਹੜੀ ਗੱਲ ਚੈਟ ਓਫ ਰਖਦੇ
ਤੁਸੀ ਸੋਹਣੇਓ ਕਿਉ ਨੀ ਦੱਸਦੇ
ਨਾ ਸਾਡਾ ਕਦੇ ਫੋਨ ਚੱਕਦੇ
ਘਰੇ ਸ਼ਿਕਾਇਤ ਲਗਾਉਗੇ ਤਾ ਨੀ
ਤੁਹਾਡਾ ਨਾਮ ਜੇ ਕਿਸੇ ਕੋਲ ਲੈ ਦਿਆ
ਸੋਹਣੇਓ ਨਰਾਜਗੀ ਤਾ ਨਹੀ
ਜੇ ਸਟੇਟਸ ਤੁਹਾਡੇ ਨਾਮ ਤੇ ਪਾ ਦੇਆਦੱਸੋ ਕਿਹੜੀ ਗੱਲੋ ਡਰਦੇ ਹੋ
ਸਾਡੇ ਨਾਲ ਚੈਟ ਨਹੀ ਕਰਦੇ ਹੋ
ਸੰਗ ਸੰਗ ਗੱਲ ਕਰਦੇ ਹੋ
ਚੈਟਿੰਗ ਵਿਹਲੇ ਨਾਲ ਕਰਲੋ ਸੋਹਣੇਓ
ਤੁਹਾਨੂੰ ਹੋਸਲੇ ਦੀ ਸ਼ਹਿ ਮੈ ਦੇਆ
ਸੋਹਣੇਓ ਨਰਾਜਗੀ ਤਾ ਨਹੀ
ਜੇ ਸਟੇਟਸ ਤੁਹਾਡੇ ਨਾਮ ਤੇ ਪਾ ਦੇਆ.. -
italian ranjhaPosted on:2014-10-06T19:49:43
ਸਾਨੂੰ ਪਤਾ ਸੀ ਇਹ ਖੇਡ ਸਾਡੇ ਵਸ ਦੀ ਨ੍ਹੀਂ, ਤਾਂ ਹੀ ਅਸੀਂ ਪਾਸੇ ਹਟ ਗਏ
ਤੂੰ ਬਣ ਗਈ ਕਰੰਸੀ ਹੁਣ ਬਾਹਰਲੀ, ਰੁਪੱਈਏ ਵਾਂਗ ਅਸੀਂ ਘਟ ਗਏ....... -
italian ranjhaPosted on:2014-10-06T19:48:25
(๏̯͡๏)•←•٠• ਹੰਜੂਆਂ ਚੋ ਨਈਓ ਲੱਭਦੇ , ਜੇਹੜੇ ਹਾਸੇਆਂ ਚ’ ਯਾਰ ਗਵਾਏ •٠·•→•(๏̯͡๏)