ਅੱਗ ਤੇ ਪਾਣੀ ਨਾਲੋ ਨਾਲ

ਅੱਗ ਤੇ ਪਾਣੀ ਨਾਲੋ ਨਾਲ Book Cover ਅੱਗ ਤੇ ਪਾਣੀ ਨਾਲੋ ਨਾਲ
ਰਾਜਿੰਦਰ ਪਰਦੇਸੀ
ਨਿਊ ਬੁੱਕ ਕੰਪਨੀ, ਜਲੰਧਰ
Hardcover
208
http://beta.ajitjalandhar.com/fixpage/20150419/60/81.cms

ਸ੍ਰੀ ਰਾਜਿੰਦਰ ਪਰਦੇਸੀ ਪੰਜਾਬੀ ਦਾ ਇਕ ਨਾਮਵਰ ਸ਼ਾਇਰ ਹੈ। ਉਸ ਵੱਲੋਂ ਸੰਪਾਦਿਤ ਕੀਤਾ ਗਿਆ ਇਹ ਸੰਗ੍ਰਹਿ ਇਸ ਗੱਲੋਂ ਵਿਲੱਖਣ ਹੈ ਕਿ ਇਸ ਵਿਚ ਉਸ ਨੇ ਫ਼ਿਰੋਜ਼ਦੀਨ ਸ਼ਰਫ਼ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਤੋਂ ਲੈ ਕੇ ਸਤੀਸ਼ ਠੁਕਰਾਲ ਸੋਨੀ ਅਤੇ ਸੁਖਵਿੰਦਰ ਅੰਮ੍ਰਿਤ ਵਰਗੇ ਯੁਵਾ ਕਵੀਆਂ ਦੇ ਚੋਣਵੇਂ ਅਸ਼ਆਰ ਇਕੱਤਰ ਕੀਤੇ ਹਨ। ਇਸ ਪੁਸਤਕ ਵਿਚ ਸੰਗ੍ਰਹਿਤ ਭਾਰਤੀ, ਪਾਕਿਸਤਾਨੀ ਅਤੇ ਪਰਵਾਸੀ ਕਵੀਆਂ ਦੀ ਕੁੱਲ ਗਿਣਤੀ 250 ਦੇ ਕਰੀਬ ਹੈ।

Tags: ,