ਕਿਕਲੀ ਤੇ ਤੀਆਂ

5.kikli n peeng

ਕਿਕਲੀ ਕਲੀਰ ਦੀ।
ਪੱਗ ਮੇਰੇ ਵੀਰ ਦੀ।
ਦੁਪੱਟਾ ਮੇਰੇ ਭਾਈ ਦਾ।
ਫਿੱਟੇ ਮੂਨ ਜਵਾਈ ਦਾ।

Kikli kleer di,
Pag mere vir de,
Daupatta mere bhai da
Phitte mun jawai da