ਕਿੱਥੇ ਸਉ ਜਦ ਨੂੰਹ

a5

ਕਿੱਥੇ ਸਉ ਜਦ ਨੂੰਹ ਟੁੱਕਦੀ ਦੇ
ਸਉਣ ਮਹੀਨੇ ਬੀਤੇ
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ !