ਕਿੱਥੇ ਸਉ ਜਦ ਮਹਿਕ

a6

ਕਿੱਥੇ ਸਉ ਜਦ ਮਹਿਕ ਦੇ,
ਅਸਾਂ ਦੀਪ ਚਮੁਖੀਏ ਸੀਖੇ
ਕਿੱਥੇ ਸਉ ਉਸ ਰੁੱਤੇ-
ਤੇ ਤੁਸੀਂ ਉਦੋਂ ਕਿਉਂ ਨਾ ਆਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ