ਕੁਸਤੀ

ਕੁਸ਼ਤੀ ਇੱਕ ਅਤਿ ਪ੍ਰਾਚੀਨ ਖੇਡ, ਕਲਾ ਅਤੇ ਮਨੋਰੰਜਨ ਦਾ ਸਾਧਨ ਹੈ। ਇਹ ਆਮ ਤੌਰ ’ਤੇ ਦੋ ਵਿਅਕਤੀਆਂ ਹੁੰਦੀ ਹੈ। ਇਸ ਵਿੱਚ ਅਨੇਕ ਦਾਅਪੇਚ ਸ਼ਾਮਲ ਹੁੰਦੇ ਹਨ। ਖਿਡਾਰੀ ਆਪਣੇ ਪ੍ਰਤੀਦਵੰਦੀ ਨੂੰ ਫੜ ਕੇ ਇੱਕ ਵਿਸ਼ੇਸ਼ ਸਥਿਤੀ ਵਿੱਚ ਲਿਆਉਣ ਦਾ ਜਤਨ ਕਰਦਾ ਹੈ। ਇਸ ਸਥਿੱਤੀ ਵਿੱਚ ਆਉਣ ਵਾਲੇ ਪਹਿਲਵਾਨ ਨੂੰ ‘ਚਿੱਤ ਹੋ ਗਿਆ’ ਜਾਂ ‘ਢਹਿ ਗਿਆ’ ਕਿਹਾ ਜਾਂਦਾ ਹੈ। ਪੰਜਾਬੀ ਮਰਦਾਂ ਦੀ ਖੇਡ ‘ਕੁਸ਼ਤੀ’ ਅਥਵਾ ‘ਘੋਲ’ ਦਾ ਸ਼ੌਕ ਨਿੱਕਿਆਂ ਬੱਚਿਆਂ ਤੋਂ ਅੱਧਖੜ ਉਮਰ ਦੇ ਵਿਅਕਤੀਆਂ ਵਿੱਚ ਰਹਿੰਦਾ ਹੈ । ਕੁਸ਼ਤੀ ਹਰੇਕ ਮੇਲ ਦਾ ਲਾਜ਼ਮੀ ਅੰਗ ਹੁੰਦੀ ਹੈ । ਸਾਉਣ ਮਹੀਨੇ ਵਿੱਚ ਤੀਵੀਆਂ ਦੇ ਗਿੱਧੇ ਦੇ ਬਰਾਬਰ ਮਰਦਾਂ ਦੇ ਘੋਲਾਂ (ਕੁਸ਼ਤੀ) ਦੇ ਅਖਾੜੇ ਬੱਝਦੇ ਹਨ । ਪਿੰਡਾ ਵਿੱਚ ਛਿੰਝਾਂ ਪੈਦੀਆਂ ਹਨ। ਪੰਜਾਬ ਵਿੱਚ ਮੱਲਾਂ ਦੀ ਪਾਲਣਾਂ ਪਿੰਡ ਵੱਲੋਂ ਸਾਂਝੇ ਰੂਪ ਵਿੱਚ ਕਰਨ ਦੀ ਪਰੰਪਰਾ ਰਹੀ ਹੈ’ਰੱਸਾਕਸ਼ੀ’ ਦੀ ਖੇਡ ਜੋ ਜ਼ੋਰ ਅਜਮਾਈ ਦੀ ਖੇਡ ਹੈ । ਆਮ ਖੇਡੀ ਜਾਂਦੀ ਹੈ । ਪੱਛਮ ਵਿੱਚ ਇਸਦੀ ਸਮਰੂਪੀ ਖੇਡ ‘Tug of war’ ਹੈ ਮਰਦਾਂ ਦੀ ਖੇਡ ‘ਕਬੱਡੀ’ ਇੱਕ ਮਹੱਤਵਪੂਰਨ ਖੇਡ ਹੈ। ਇਸ ਭੱਜ-ਦੋੜ, ਦਾਅ-ਪੇਚ, ਸਾਹ ਬਣਾਈ ਰੱਖਣ ਅਤੇ ਜ਼ੋਰ ਅਜਮਾਈ ਦੇ ਸਾਰੇ ਲੱਛਣ ਕੁਸ਼ਤੀ ਸਾਡੀ ਪ੍ਰਾਚੀਨ ਸਭਿਅਤਾ ਦੀ ਨਿਸ਼ਾਨੀ ਹੈ ਇਸ ਲਈ ਇਸ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ । ਹਰ ਹੀਲੇ ਯਤਨ ਕੀਤੇ ਜਾਣਗੇ ਕਿ ਕੁਸ਼ਤੀ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤਾ ਜਾਵੇ। 21ਵੀਂ ਸਦੀ ਵਿਚ ਖੇਡਾਂ ਦਾ ਮਹਤਵ ਹੋਰ ਵੀ ਵੱਧ ਗਿਆ ਹੈ। ਖੇਡ ਕੋਈ ਆਸਾਨ ਨਹੀਂ ਹੁੰਦੀ ਇਸ ਲਈ ਖਿਡਾਰੀਆਂ ਨੂੰ ਪੂਰੀ ਤਨ ਦੇਹੀ ਨਾਲ ਮਿਹਨਤ ਕਰਨੀ ਪੈਂਦੀ ਹੈ ਅਤੇ ਇਸ ਦੇ ਨਾਲ ਹੀ ਖਿਡਾਰੀਆਂ ਨੂੰ ਹੌਸਲਾ ਅਫ਼ਜਾਈ ਬਹੁਤ ਜਰੂਰੀ ਹੈ। ਸਰਕਾਰ ਨੇ ਨਵੀਂ ਖੇਡ ਨੀਤੀ ਤਹਿਤ ਤਮਗਾ ਲਿਆਉ ਤੇ ਆਹੁਦਾ ਪਾਉ ਦਾ ਨਾਹਰਾ ਦੇ ਕੇ ਖਿਡਾਰੀਆਂ ਦੇ ਭਵਿੱਖ ਨੂੰ ਵਧੀਆ ਯਕੀਨੀ ਬਣਾਇਆ ਹੈ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਮੁਤਾਬਕ ਨੌਕਰੀਆਂ ਦਿਤੀਆਂ ਗਈਆਂ ਹਨ। ਜਿਮਨਾਸਟਕ ਵਿਚ ਲਚਕ ਅਤੇ ਅਭਿਆਸ ਦੋ ਪਹਿਲੂ ਹਨ ਜਿਨ੍ਹਾਂ ਨਾਲ ਖਿਡਾਰੀ ਅਪਣਾ ਸੰਤੁਲਨ ਬਣਾਉਂਦੇ ਹਨ। ਜਿਸ ਤਰ੍ਹਾਂ ਜਿਮਨਾਸਟਕ ਨੂੰ ਮਦਰ ਆਫ਼ ਸਪੋਰਟਸ ਆਖਿਆ ਗਿਆ ਹੈ ਉਸੇ ਤਰ੍ਹਾਂ ਹੀ ਕੁਸ਼ਤੀ ਵੀ ਗਾਡ ਫ਼ਾਦਰ ਆਫ਼ ਸਪੋਰਟਸ ਹੈ, ਕਿਉਂਕਿ ਕੁਸ਼ਤੀ ਸ਼ੁਰੂ ਤੋਂ ਹੀ ਓਲੰਪਿਕ ਵਿਚ ਸ਼ਾਮਲ ਨਹੀਂ ਕੀਤੀ ਗਈ ਸੀ । ਜਿਸ ਲਈ ਕਾਫੀ ਉਪਰਾਲੇ ਕਰ ਕੇ ਇਸ ਨੂੰ ਓਲੰਪਿਕ ਵਿਚ ਸ਼ਾਮਲ ਕਰਵਾਇਆ ਗਿਆ
ਵੀਡੀਓ

ਕੁਸਤੀ

Tags: