articles ਕੋਈ ਰਿਸ਼ਤਾ ਤਾਂ ਹੈ March 31, 2015 Balwinder Singh Leave a comment ਕੋਈ ਰਿਸ਼ਤਾ ਤਾਂ ਹੈ ਤੇਰੇ ਨਾਲ ਤਦੇ ਦੁੱਖ ਦੂਰੀ ਦਾ ਹੁੰਦਾ ਮੈਨੂੰ ॥ ਆਪਣੇ ਹੋ ਜਾਣ ਪਰਾਏ ਜਦੋਂ ਹਿਰਦੇ ਫੁੱਲਾਂ ਦੀ ਤਰਾਂ ਗੁੰਦਾਂ ਤੈਨੂੰ ॥